ਦੁਆ ਮੰਗਾਂ
ਭੁੱਲ ਜਾ ਦਿੱਲਾਂ ਦੇ ਦਾਗਾਂ ਨੂੰ
ਮਨੋ ਕੱਢ ਦੁੱਖ ਦਿਆਂ ਯਾਦਾਂ ਨੂੰ
ਗਏ ਯਾਰ ਪਰਤ ਨਾ ਆਉਣੇ ,ਨਾ ਪਾ ਚੂਰੀ ਕਾਗਾਂ ਨੂੰ
ਕੱਦੇ ਫੇਰਾ ਪਾ ਲੈ ਫੁੱਲ ਭਰਿਆਂ ਬਾਗਾਂ ਨੂੰ
ਖੁੱਲਕੇ ਹੱਸ ਲੈ ਦਫ਼ਨਾਹ ਪੁਰਾਣੇ ਰਵਾਜਾਂ ਨੂੰ
ਗੀਤ ਗਾ ਜੀ ਭਰਕੇ ਸੁਰ ਦੇ ਅਪਣੇ ਰਾਗਾਂ ਨੂੰ
ਤੇ ਖ਼ੁਸ਼ੀ ਮਾਣ ਵੇਖ ਅਪਣੇ ਸੋਣੇ ਚਰਾਗਾਂ ਨੂੰ
ਜਦੋਂ ਨੀਂਦ ਨਾ ਆਵੇ ਹਨੇਰੀ ਰਾਤਾਂ ਨੂੰ
ਯਾਦ ਕਰ ਲਵੀਂ ਖ਼ੁਸ਼ੀ ਵਾਲਿਆਂ ਬਾਤਾਂ ਨੂੰ
ਖਰਚੇ ਦਾ ਨਾ ਫਿਕਰ ਕਰ ਅੱਗ ਲਾ ਪੈਸੇ ਦੇ ਹਿਸਾਬਾਂ ਨੂੰ
ਹਿੰਮੱਤ ਨਾ ਰਾਹ ਪੂਰੇ ਕਰ ਅਪਣੇ ਅਧੂਰੇ ਖਵਾਬਾਂ ਨੂੰ
ਗੱਮ ਦੇ ਅੰਧੇਰੇ ਵਾਲੇ ਮੌਕਿਆਂ ਵਿੱਚ
ਡੁੱਬ ਨਾ ਜਾਂਵੀਂ ਅਪਣੇ ਹੌਕਿਆਂ ਵਿੱਚ
ਸੰਗੀਤ ਨਾਲ ਅਪਣਾ ਘਰ ਤੂੰ ਭੱਰ ਲਈਂ
ਦੋ ਪੈਰ ਅਪਣੇ ਨਾਲ ਨੱਚਕੇ ਧਰ ਲਈਂ
ਥੋੜਾ ਰੋ ਕੇ ਮੰਨ ਹੱਲਕਾ ਅਪਣਾ ਕਰ ਲਈਂ
ਜੱਦ ਕਦੇ ਮੰਨ ਹੋਵੇ ਜਾਦਾ ਉਦਾਸ
ਬਾਬੇ ਅੱਗੇ ਕਰ ਲਈਂ ਅਰਦਾਸ
ਦੁਆ ਬੱਸ ਇਹ ਹੀ ਹੈ ਮੰਨ ਵਿੱਚ ਮੇਰੇ
ਸੁਖੀ ਖ਼ੁਸ਼ੀ ਤੰਨਦਰੁਸਤ ਲੰਘਣ ਦਿਨ ਤੇਰੇ
******
दुआ मंगां
खोल दे दिल दिआं वागां नू
भुल जा दिल दे दागां नू
मनो कॅड दुॅख दिआं यादां नू
गए यार परत ना आऔण,ना पा चुरी कागां नू
कदे फ़ेरा पा लै फुल भरिआं बागां नू
खुलके हॅस लै,दफ़नाह पुराणे रवाजां नू
गीत गा जी भरके, सुर दे अपणे रागां नू
ते खुशी माण वेख अपणे सोणे चिरागां नू
जदों नींद ना आवे हनेरी रातां नू
याद कर लवीं खुशी वालिआं बातां नू
खरचे दा ना फिकर कर,अग ला पैसे दे हिसाबां नू
हिमॅत ना हार,पूरे कर अपणे खवाबां नू
गम दे अंधेरे वाले मौकिआं विॅच
डुब ना जावीं अपणे हौकिआं विॅच
संगीत नाल अपणा घर नूं भर लईं
दो पैर अपणे नाल नॅचके धर लईं
थोङा रो के मन हलका अपणा कर लईं
जद कदे मंन होवे जादा उदास
बाबे अगे कर लईं अरदास
दुआ बस इह ही है मंन विच मेरे
सुखी खुशी तन्दुरूसत लंघण दिन तेरे
*********
ਚੱਲ ਖੱਬੇ ਖੱਬੇ ਖੱਬੇ
ਸੱਚਾ ਯਾਰ ਤੇ ਪੱਕਾ ਪਿਆਰ ਕਿਸਮੱਤਾਂ ਨਾਲ ਲੱਭੇ
*****
चल खॅबे ख्बे खॅबे
सच्चा यार ते पॅका प्यार किस्मतां नाल लॅभे
*********
ਆਰ ਜਾਂਵਾਂ ਪਾਰ ਜਾਂਵਾਂ
ਉਂਝ ਤਾਂ ਲੱਖ ਮਿਲਦੇ ਪਰ ਦਿੱਲ ਵਾਲਾ ਕਿੱਥੋਂ ਲਿਆਂਵਾਂ
******
आर जांवां पार जांवां
उंझ तां लॅख मिलदे पर दिल वाला किथ्थों लिआंवां
***********
ਆਂਖੋਂ ਕੇ ਤੀਰ ਸੇ ਘਾਇਲ ਦਿੱਲ ਸੇ ਨਿਕਲੀ ਹਾਏ
ਤੜਫ਼ਤੇ ਰਹਿ ਗਏ ਹੱਮ ਨਾ ਜੀ ਪਾਏ ਨਾ ਮਰ ਪਾਏ
*******
आंखों के तीर से घायिल,दिल से निकली हाए
तङफ़ते रहि गए हम,ना जी पाए ना मर पए
*****
ਬਾਰੀਂ ਵਰਸੀਂ ਖੱਟਣ ਗਿਆ ਖੱਟਕੇ ਲਿਆਂਦੀ ਗਲਾਸੀ
ਸੋਹਰਾ ਬੇਚਾਰਾ ਮੇਰਾ ਸਿੱਧੜ ਜਿਆ ਸੱਸ ਚਲਾਕੋ ਮਾਸੀ
*****
बारीं वरसीं खॅटण गिआ सी,खॅट के लिआंदी गलासी
सोहरा बेचारा मेरा सिधङ जिआ, सॅस चलाको मासी
No comments:
Post a Comment