Monday, August 10, 2020

ਇਸ ਬਾਰ p1 h

 

                                                            ਇਸ ਬਾਰ


ਜਿੰਦਗੀ ਵਿੱਚ ਕੀ ਪਾਇਆ ਤੇ ਕੀ ਗਵਾਇਆ

ਨਸੀਬ ਸੀ ਚੰਗੇ ਥੋੜਾ ਗਵਾਇਆ ਜਾਦਾ ਪਾਇਆ

ਥੋੜ ਨਹੀਂ ਕੋਈ ਆਈ ਚਾਹੇ ਥੋੜੀ ਸੀ ਸਰਮਾਇਆ

ਓਹੀਓ ਖਾਦਾ ਓਹੀਓ ਪੀਤਾ ਜੋ ਹੱਥੀਂ ਸੀ ਕਮਾਇਆ

ਇਮਾਨ ਨਾਲ ਕਿਰਤ ਕੀਤੀ ਜੋ ਮਿਲਿਆ ਮੱਥੇ ਲਾਇਆ

ਕਿਸੇ ਨਾਲ ਨਹੀਂ ਧੋਖਾ ਕੀਤਾ ਨਾ ਕਿਸੇ ਦਾ ਦਿੱਲ ਦੁਖਾਇਆ

ਬਿਨ ਸਵਾਰੱਥ ਦੋਸਤੀ ਕੀਤੀ ਦੋਸਤਾਂ ਦਾ ਆਦਰ ਪਾਇਆ

ਸੱਚੇ ਦਿੱਲੋਂ ਪਿਆਰ ਕਰਕੇ ਅਪਣਿਆਂ ਨੂੰ ਗੱਲੇ ਲਗਾਇਆ

ਪੱਛਤਾਵਾ ਸਿਰਫ਼ ਇੱਕ ਹੀ ਗੱਲ ਦਾ ਨਾਮ ਨਹੀਂ ਧਆਇਆ

ਮੰਨ ਵਿੱਚ ਨਾ-ਪਾਕ ਖਿਆਲ ਸੀ ਡਰਦੇ ਨਾਮ ਨਹੀਂ ਲੈ ਪਾਇਆ

ਮੈਂ ਨਾ-ਚੀਜ਼ ਆਪ ਨਹੀਂ ਬਣਿਆ ਜੋ ਹਾਂ ਤੇਰਾ ਹੀ ਬਣਾਇਆ

ਇੰਨਸਾਨ ਹਾਂ ਭੱਟਕਣਹਾਰ ਹਾਂ ਮੈਂ ਨਹੀਂ ਕੋਈ ਅਵਤਾਰ

ਸੱਚੇ ਰਾਹ ਚੱਲਣਾ ਸਿਖਾ ਦੇਂਈਂ ਜੇ ਮਹਿਰ ਕਰੇਂ ਅਗਲੀ ਵਾਰ

********

                इस बार


जिंगदी विच की पायिआ ते की गवायिआ

नसीब सी चंगे,थोङा गवायिआ जादा पायिआ

थोङ नहीं कोई आई, चाहे थोङी सी सरमायिआ

ओहीओ खादा ,ओहीओ पीता जो हथीं सी कमायिआ

ईमान नाल किरत कीती,जो मिलिआ मॅथे लायिआ

सॅच्चे मनो प्यार करके,अपणिआं नू गले लगायिआ

पॅछतावा सिरफ़ इक गॅल दा,नाम नहीं धिआयिआ

मंन विच ना-पाक खियाल सी,डरदे नाम नहीं लै पायिआ

मैं ना-चीजं आप नहीं बणिआ,जो हां तेरा ही बणायिआ

इन्सान हां,भटकणहार हां,मैं नहीं कोई अवतार

संच्चे राह चॅलणा सिखा दईं,जे महिर करें अगली बार

******/*

            ///////  ******ਬੋਲਿਆਂ*****

ਬਾਰੀਂ ਵਰਸੀਂ ਖੱਟਣ ਗਿਆ ਖੱਟ ਕੇ ਲਿਆਂਦੀ ਮਾਇਆ

ਅੰਤ ਹੋਣ ਤੋਂ ਬੱਚ ਗਈ ਦੁਨਿਆਂ ਜੱਦ ਬਾਬੇ  ਸੀ ਚਾਨਣ ਪਾਇਆ

                    ******

बारीं वरसीं खॅटण गिआ सी,खॅट के लिआंदी मायिआ

अंत होण तों बॅच गई दुनिआं,जद बाबे सी चानण पायिआ

*******


ਬਾਰੀਂ ਵਰਸੀਂ ਖੱਟਣ ਗਿਆ ਖੱਟ ਕੇ ਲਿਆਂਦੀ ਸਰਮਾਇਆ

ਦੁਨਿਆ ਵਿੱਚ ਦੀਨ ਬੱਚੌਣ ਲਈ ਦਸ਼ਮੇਸ਼ ਪਿਤਾ ਨੇ ਖਾਲਸਾ ਸੀ ਸਜਾਇਆ

                      *****

बारीं वरसीं ख्टण गिआ सी ,खॅट के लिआंदी सरमायिआ

दुनिआं विच दीन बचौण लई, दशमेश पिता ने खालसा सी सजायिआ

********


ਬਾਰੀਂ ਵਰਸੀਂ ਖੱਟਣ ਗਿਆ ਖੱਟ ਕੇ ਲਿਆਂਦਾ ਕੱਪ

ਚੌਰਾਸੀ ਦਾ ਚੱਕਰ ਕੱਟ ਜਾਊ ਦਿੱਲੋਂ ਨਾਮ ਉਸ ਦਾ ਜੱਪ

                    *****

बारीं वरसीं खॅटण गिआ सी,खॅट के लिआंदा कॅप

चौरासी का चॅक्कर कॅट जाऊ,दिलों नाम उस दा जॅप

******** 


ਬਾਰੀਂ ਵਰਸੀਂ ਖੱਟਣ ਗਿਆ ਖੱਟ ਕੇ ਲਿਆਂਦਾ ਟ੍ੱਕ 

ਸੁਖੀ ਜੀਵਨ ਦਾ ਇੱਕੋ ਮੰਤਰ ਕਿਰਤ ਕਰ ਤੇ ਵੰਡ ਕੇ ਛੱਕ 

*******

बांरीं वरसी खॅटण गिआ सी,खॅट के लिआंदा ट्रक

सुखी जीवन दा इको मंत्र,किरत कर ते वंड के छॅक

No comments:

Post a Comment