ਜੋ ਹੋਣਾ ਉਹ ਹੀ ਹੋਣਾ
ਜੋ ਹੈ ਹੋਣਾ ਉਹ ਹੀ ਹੈ ਹੋਣਾ
ਸੱਭ ਸਿਆਂਣਿਆਂ ਦਾ ਹੈ ਕਹਿਣਾ
ਫ਼ਜ਼ੂਲ ਫ਼ਿਕਰ ਨਾ ਨਹੀਂ ਬਦਲ ਜਾਣਾ
ਜੋ ਹੈ ਅਕਾਲ ਪੁਰਖ ਦਾ ਲਿਖਿਆ ਭਾਣਾ
ਫ਼ਿਕਰ ਨਾਲ ਨਹੀਂ ਬਣਨਾ ਕੁੱਛ
ਜੋ ਹੈ ਕੋਲ, ਉਸ ਵਿੱਚ ਰਹਿ ਖ਼ੁੱਸ਼
ਕੀ ਹੋਇਆ ਜੇ ਅੱਜ ਨਹੀਂ ਸਰਮਾਈ
ਧੰਨ ਦੌਲੱਤ ਤਾਂ ਹੈ ਆਈ ਜਾਈ
ਅੱਜ ਉਹ ਤੇਰੇ ਕੋਲ ,ਕੱਲ ਉਹ ਪਰਾਈ
ਬੱਚਪਨ ਜਵਾਨੀ ਹੈ ਕੁੱਛ ਦਿਨ ਦੇ ਗਹਿਣੇ
ਬੁਢਾਪੇ ਦੇ ਰੋਗ ਤੇ ਬੇ-ਵੱਸੀ ਹੈ ਸਹਿਣੇ ਪੈਣੇ
ਸ਼ੌਰਤ ,ਰੋਬ ,ਠਾਠ ,ਹੈ ਸੱਭ ਫੋਕੇ ਚਾਨਣ
ਮਾੜੀ ਕਿਸਮੱਤ ਵਿੱਚ ਨਾ ਕੰਮ ਆਵਣ
ਫਿਕਰ ਕਰ ਤੂੰ, ਕਿਓਂ ਲਹੂ ਸੁਕਾਂਵੇਂ
ਅੱਜ ਦੇ ਪੱਲ ਦਾ ਵੀ ਮਜ਼ਾ ਗਵਾਵੇਂ
ਕੱਲ ਦਾ ਅਫ਼ਸੋਸ ਕੱਲ ਦਾ ਡਰ ਐਂਵੇਂ ਖਾਂਵੇਂ
ਬੇਕਾਰ ਹੈ ਜੱਦ ਤੂੰ ਕੁੱਛ ਕਰ ਨਾ ਪਾਂਵੇਂ
ਫਿਕਰ ਨਾ ਕਰ, ਸੋਚ ਕੇ ਚੱਲ
ਤੇਰੇ ਸੱਭ ਮਸਲੇ ਉਹ ਕਰੂਗਾ ਹੱਲ
ਜਿਸ ਨੇ ਇਹ ਬਣਾਈ ਮਾਇਆ
ਜਿਸ ਨੇ ਤੈਂਨੂੰ ਇਸ ਜੂਨੇ ਪਾਇਆ
ਫਿਕਰ ਤੇਰੀ ਹੈ ਉਸ ਤਾਂਈਂ
ਉਹ ਮਾਤ ਪਿਤਾ ਤੇਰਾ ਸਾਂਈਂ
ਦਿੱਲੋਂ ਅਰਦਾਸ ਕਰ ਕਿ ਮੈਂਨੂੰ ਬਚਾਈਂ
ਉਹ ਹੋਵੇਗਾ ਤੇਰਾ ਅੰਗ ਸੰਘ ਸਹਾਈ
ਸਰਬ ਸਮਾਣਾ ਸੱਭ ਦੀ ਚਿੰਨਤਾ ਉਸ ਪਾਸ
ਸੱਚੇ ਮੰਨ ਕਰ ਫ਼ਰਿਆਦ, ਕਾਰਜ ਆਉਣਗੇ ਤੇਰੇ ਰਾਸ
*****
जो होणा उह ही होणा
जो है होणा उह ही है होणा
सॅब सियांणिआं दा है कहिणा
फ़ज़ूल फ़िकर नाल नहीं बलद जाणा
जो है अकाल पुरख दा लिखिआ भाणा
फ़िकर नाल नहीं बणना कुॅछ
जो है कोल ,उस विच रहि खुश
की होयिआ जे अज नहीं सरमाई
धन दौलत तां है आई जाई
अज उह तेरे कोल,कल उह पराई
बॅचपन जवानी है कुॅछ दिन दे गहिणे
बुढापे दे रोग,बे-बस्सी है सहिणे पैणे
शौरत ,रोब,ठाठ, है सॅब फोके चानण
माङी किस्मत विच उह कम ना आवण
फ़िकर कर तूं क्यों लहू सुकांवें
अज दे पल दा वी मज़ा गवांवें
कल दे अफ़सोस,कल दा डर ऐंवें खांवें
बे -कार है जद तूं कुॅछ कर ना पांवें
फ़िकर ना कर, सोच्च के चल
तेरे सॅब मसले उह करूगा हल
जिस ने इह बणाई मायिआ
जिस ने तैंनू इस जूने पायिआ
फ़िकर तेरी है उस दे तांईं
उह मात पिता तेरा सांईं
दिलों अरदास कर कि मैंनू बचांईं
उह होवेगा तेरे अंग संध सहाई
सरब समाणा ,सॅब दी चिंन्ता उस दे पास
सॅच्चे मन कर फ़रिआद,कारज औणगे तेरे रास
*******
ਬਾਰੀਂ ਵਰਸੀਂ ਖਟੱਣ ਗਿਆ ਖੱਟ ਲਿਆਂਦਾ ਗਲਾਫ਼
ਜੱਗ ਤੋਂ ਨਹੀਂ ਡਰਦੇ ,ਹੋਣ ਦਿੱਲ ਜਿਨ੍ਹਾਂ ਦੇ ਸਾਫ
*****
बारीं वरसीं खटॅण गिआ सी,खॅट के लिआंदा गलाफ़
जग तों नहीं डरदे,होण दिल जिन्हां दे साफ़
**********
ਬਾਰੀਂ ਵਰਸੀਂ ਖੱਟਣ ਗਿਆ ਖੱਟ ਲਿਆਂਦੀ ਤਾਰ
ਸੱਭ ਜੀ ਇੱਕੋ ਜਹੇ ,ਤੇ ਹੈ ਸੱਬਨਾ ਦਾ ਇੱਕ ਕਰਤਾਰ
*****
बारीं वरसीं खॅटण गिआ सी,खॅट के लिआंदी तार
सॅब जी इक्को जहे,ते है सॅबना दा इक्क करतार
**********
ਬਾਰੀਂ ਵਰਸੀਂ ਖੱਟਣ ਗਿਆ ਖੱਟ ਲਿਆਂਦਾ ਤਾਣਾ
ਬੇੜਾ ਤੇਰੇ ਪਾਰ ਹੋ ਜਾਊ ,ਜੇ ਮੰਨੇ ਦਿੱਲੋਂ ਉਸ ਦਾ ਭਾਣਾ
*****
बारीं वरसीं खॅटण गिआ सी ,खॅट के लिआंदा ताणा
बेङा तेरा पार हो जाऊ,जे मॅने उस दा भाणा
*******
ਬਾਰੀਂ ਵਰਸੀਂ ਖੱਟਣ ਗਿਆ ਖੱਟ ਲਿਆਂਦਾ ਤਲਾ
ਨਫ਼ਰੱਤ ਨਾ ਕਰ ਕਿਸੇ ਜੀ ਨਾਲ, ਮੰਗ ਸਰਬੱਤ ਦਾ ਭਲਾ
*****
बारीं वरसीं खॅटण गिआ सी खॅट के लिआंदा तला
नफ़रत ना कर किसे जी नाल,मंग सरबॅत दा भला
No comments:
Post a Comment