Monday, September 12, 2022

ਤਰੀਫ਼ ਯਾਰ ਦੀ p2

                                  ਤਰੀਫ਼ ਯਾਰ ਦੀ


ਦੋਸਤ ਮੇਰਾ ਇੱਕ ਬੜਾ ਚੰਗਾ,ਨੀਰਜ ਉਸ ਦਾ ਨਾਮ

ਤਰੀਫ਼ ਮੇਰੀ ਉਹ ਇੰਝ ਕਰੇ,ਮੈਂ ਦੱਸ ਨਾ ਸਕਾਂ

ਲਫ਼ਜ਼ ਉਸ ਦੇ ਦਿਲ ਨੂੰ ਭਾਵਣ,ਮੈਂ ਬਾਰ ਬਾਰ ਪੜਾਂ

ਜੀ ਕਰੇ ਹੋਰ ਫ਼ੂਕ ਦੇਵੇ,ਮੰਗਣੋਂ ਭੋਰਾ ਨਾ ਸ਼ਰਮ ਕਰਾਂ

ਕਦੀ ਲੱਗੇ ਉਹ ਸੱਬ ਸੱਚ ਨਹੀਂ,ਨੀਰਜ ਦੋਸਤੀ  ਨਿਭੌਂਦਾ

ਐਨਾ ਤਾਂ ਮੈਂ ਚੰਗਾ ਨਹੀਂ ਜਿਨਾ ਉਹ ਮੈਂਨੂੰ ਸਲੌਂਹਦਾ

ਪਰ ਫ਼ਿਰ ਸੋਚ ਕੇ ਮੰਨਾ,ਕੁਫ਼ਰ ਨਹੀਂ ਉਹ ਤੋਲ ਸਕਦਾ

ਉਹ ਤਾਂ ਹੈ ਦਿਲ ਦਾ ਸੱਚਾ,ਐਨਾ ਵੀ ਝੂਠ ਨਹੀਂ ਬੋਲ ਸਕਦਾ

ਸੱਚ ਪੁੱਛੋਂ ਤਾਂ ਮੈਂ ਹਾਂ ਉਸ ਦਾ ਤਹਿ -ਦਿਲੋਂ ਸ਼ੁਕਰ-ਗੁਜ਼ਾਰ

ਤਰੀਫ਼ ਪੱੜ ਦਿਲ ਖਿੱਲ ਜਾਵੇ,ਨੀਰਜ ਹੈ ਯਾਰਾਂ ਦਾ ਯਾਰ

**********

               तरीफ़ यार दी


दोस्त मेरा इक बङा चंगा,नीरज उस दा नाम

तरीफ़ मेरी ईंझ करे मैं दॅस ना सकां

लफ़ज़ उस दे दिल नू भावण मैं बार बार पङां

जी करे होर फ़ूक देवे,मंगणों भोरा ना शर्म करां

कदी लॅगे उह सॅब सॅच नहीं,नीरज दोस्ती निभौंदा 

ऐना वी मैं चंगा नहीं ,जिना उह मैंनू सलौंहदा

पर फिर सोच के मंना,कुफ़र नहीं उह तोल सकदा

उह तां है दिल दा सॅचा, ऐना वी झूठ नहीं बोल सकदा

सॅच पुछों तां मैं हां उस दा तहि-दिलों शुकर-गुज़ार

तरीफ़ पङ दिल खिल जावे,नीरज है यारां दा यार



No comments:

Post a Comment