ਰੁੱਖੀ ਨਾ ਖਾਂਵਾਂ
ਬੁੱਢਾਪਾ ਮੇਰਾ ਆਰਾਮ ਵਿੱਚ ਲੰਘੇ
ਰੁੱਖੀ ਰੋਟੀ ਮੈਂ ਨਾ ਖਾਂਵਾਂ
ਸੋਹਣੀ ਮੇਰੀ ਜਿੰਦ ਹੰਢੀ
ਸੋਹਣੀ ਅੱਜ ਵੀ ਹੰਢਾਵਾਂ
ਜ਼ਿਮੇਵਾਰੀਆਂ ਨਿਭਾ ਲਈਆਂ ਸਾਰੀਆਂ
ਬੇਫ਼ਿਕਰ ਹੋ ਗੀਤ ਮੈਂ ਗਾਂਵਾਂ
ਕਿਸੇ ਦੀ ਵੀ ਰੋਕ ਟੋਕ ਨਾ ਸਹਾਂ
ਮਰਜ਼ੀ ਆਪਣੀ ਮੈਂ ਕਰ ਜਾਂਵਾਂ
ਸਹਿਤ ਕੁਦਰਤ ਚੰਗੀ ਬਖਸ਼ੀ
ਹੱਡੀਂ ਪੀੜ ਨਾ ਹੱਲੇ ਵੀ ਨੱਸ ਪਾਂਵਾਂ
ਦੋਸਤ ਪੱਕੇ ਗ੍ਰਹਿਣੀ ਚੰਗੀ
ਸੁਲਝਿਆ ਟੱਬਰ ਪਾਇਆ
ਇਨ੍ਹਾਂ ਨੂੰ ਪਾ ਮੈਂ ਸੈ਼ਨਸਾ਼ਹ
ਇਹੋ ਹੀ ਮੇਰੀ ਸਰਮਾਇਆ
ਤ੍ਰਿਪਤ ਹੈ ਰੂਹ ਮੇਰੀ
ਹੋਰ ਲਈ ਨਹੀਂ ਲਲਚਾਇਆ
ਸੋਚਾਂ ਯਾਦਾਂ ਖੁਸ਼ੀ ਵਾਲਿਆਂ
ਸੋਚ ਕੇ ਖਿੱਲ ਖਿੱਲ ਜਾਂਵਾਂ
ਤਨਾਹ ਬਹਿ ਯਾਦ ਕਰ ਬੀਤੀ
ਸੋਚ ਮੈਂ ਮਨ ਬਹਿਲਾਂਵਾਂ
ਬੁੱਢਾਪਾ ਮੇਰਾ ਆਰਾਮ ਵਿੱਚ ਗੁਜ਼ਰੇ
ਰੁੱਖੀ ਰੋਟੀ ਨਾ ਮੈਂ ਖਾਂਵਾਂ
,,,
रूखी ना खाँवहां
बुढ़ापा मेरा सुखी लेंगे
रूखी रोटी ना मैं खां खान्हवां
सोहनी मेरी जंगी लेंगी
आज वी सोहनी हंड्डावन
जिम्मेवारियों निभा लई सीरियन
बेफिक्र हो गीत मैं गावा
किसे दी रोक टोक ना सहन
मर्ज़ी अपनी कर जावा
सेहत कुदरत चांगी बख्शी हल वी नस पावा
दोस्त पके गृहणी चांगी
सुलझाया टवर पाया
इन्हें पा मैं शहंशाह
यह ही मेरी सर्माया
तृप्त है रूह मेरी
हर लई नहीं ललचाया
सोचें मेरी खुशी वालिया
सोच खिल खिल मैं जावा
तनहा बह याद कर बीती
सोच मन मैं बेहलावन
बुढ़ापा मेरा आराम विच गुजरे
रूखी रोटी ना मैं खांवआन
No comments:
Post a Comment