ਰਬ ਹੋਏ ਤੇਰਾ ਸਹਾਈ
ਜਨਤ ਦਾ ਝੂਟਾ ਲੈਣਾ ਖੋਲ ਆਪਣਿਆਂ ਬਾਂਹਾਂ
ਸਿਰ ਤੇਰੀ ਛਾਤੀ ਰੱਖ ਘੁੱਟ ਕੇ ਜੱਫੀ ਪਾਂਵਾਂ
ਤੂੰ ਮੇਰੀ ਦੁਨਿਆਂ ਸਾਰੀ ਤੇਰੇ ਤੇ ਵਾਰੀ ਵਾਰੀ ਜਾਂਵਾਂ
ਹੋਰ ਮੈਂਨੂੰ ਕੁੱਛ ਨਾ ਦਿਖੇ ਤੈਂਨੂੰ ਅੱਖਾਂ ਵਿੱਚ ਵਸਾਵਾਂ
ਸੁਲੱਖਣਾ ਸੀ ਉਹ ਦਿਨ ਆਇਆ
ਉਸ ਮੈਂਨੂੰ ਤੇਰੇ ਲੱੜ ਲਾਇਆ
ਮੈਂ ਗਵਾਰ ਤੂੰ ਸਮਝਦਾਰ ਬੰਦਾ ਤੂੰ ਮੈਂਨੂੰ ਬਣਾਇਆ
ਜ਼ਿਮੇਂਦਾਰੀ ਸਾਰੀ ਚੁੱਕੀ ਗ੍ਰਿਸਤ ਦਾ ਬੋਝ ਉਠਾਇਆ
ਪਰਵਰਿਸ਼ ਬੱਚਿਆਂ ਦੀ ਐਸੇ ਕੀਤੀ ਕਾਮਜਾਬ ਉਨ੍ਹੇਂ ਬਣਾਇਆ
ਬੇਵਕੂਫੀਆਂ ਮੇਰਿਆਂ ਅਨਡਿਠਿਆਂ ਕਰ ਦਿਲੋਂ ਕੀਤਾ ਪਿਆਰ
ਅਕਲ ਦੇਰ ਹੁਣ ਮੈਂਨੂੰ ਆਈ ਵੁਕੱਤ ਤੇਰੀ ਪਾਈ ਮੈਂ ਸ਼ੁਕਰਗੁਜ਼ਾਰ
ਰਬ ਕਰੇ ਕਰੇ ਰਬ ਮੇਰੀ ਪੁਕਾਰ ਦੀ ਸੁਣਾਈ
ਸੁਖੀ ਖੁਸ਼ੀ ਤੂੰ ਰਹੇਂ ਰਬ ਹੋਏ ਸਦਾ ਅੰਗ ਸਹਾਈ
,,,,
रब होए तेरा साहाई
जनत दा झूटआ लेना खोल अपनीया बाहां
सिर तेरी छाती रख घुट के जफ्फी पावा
तूं मेरी दुनिया सारी तेरे ते बारी बारी जावा
होर मैनू कुश ना दिसए तनू आंखें वसावा
सुलखना सी ओह दिन आया
मैनू तेरे लड़ उस लाया
मैं गवार तूं समझदार बंदा मैनू बनाया
जिम्मेदारी सारी चुकी ग्रस्थ दा बोझ उठाया
परवरिश बच्चियां दी ऐसे किती कामजाब बनाया
बेवकूफीआ मेरियन अनदेखी किती दिलों कीता प्यार
अकल देर नाल आई बूकट पाई मैं शुक्रगुजार
रब करे करे मेरी पुकार दी सुनाई
सुखी खुशी तूं रहें रब होए अंग सहाई
No comments:
Post a Comment