ਧੜਕੇ ਦਿਲ ਮੇਰਾ ਮੇਰੀ ਛਾਤੀ ਧੜਕਣ ਦਿਲ ਦੀ ਉਨ੍ਹਾਂ ਲਈ
ਬੁੱਲਾਂ ਵਿੱਚ ਹਲਕੀ ਮੁਸਕਾਣ ਉਨ੍ਹਾਂ ਦੀ ਦਿਲ ਨੂੰ ਪਾਗ਼ਲ ਕਰ ਗਈ
,,,
धड़के मेरा दिल मेरा मेरी छाती धड़कन दिल दी उन्हां लई
बुल्लां विच हल्की मुस्कान उन्हां दी दिल नू पागल कर गई
,,,,
ਇਸ ਲਿਹਾਜ਼ ਵਿੱਚ ਤਕਣਾ ਉਨ੍ਹਾਂ ਦਾ ਜਾਦੂ ਸਾਡੇ ਤੇ ਕਰ ਗਿਆ
ਦਿਵਾਨਾ ਹੋਇਆ ਦਿਲ ਮੇਰਾ ਉਨ੍ਹਾਂ ਤੇ ਪੂਰਾ ਮਰ ਗਿਆ
,,,
इस लिहाज विच तकना उन्हां दा जादू साढ़े ते
कर गया
दीवाना होया दिल मेरा दिल उन्हां ते पूरा मर गया
,,,
ਪਿਆਰ ਦੀ ਖੁਮਾਰੀ ਅੱਖਾਂ ਵਿੱਚ ਹਲਕੀ ਬੁੱਲਾਂ ਦੀ ਮੁਸਕਾਨ
ਜਗਾ ਗਈ ਇਸ ਉਮਰੇ ਵੀ ਇਸ਼ਕ ਕੱਢ ਲੈ ਗਈ ਸਾਡੀ ਜਾਨ
,,,,
प्यार दी खुमारी आंखों विच हल्की बुल्लां दी मुस्कान
जगा गई इस उम्र वी इश्क कड लै गई साडी जान
,,,,
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਕਾਰ
ਜ਼ਖ਼ਮੀ ਜ਼ਾਲਮ ਦਿਲ ਕਰ ਗਈ ਤੀਰ
ਅੱਖਾਂ ਨਾਲ ਗਈ ਮਾਰ
,,,
बारे बरसे खट्टान गया सी
खाट के लियंडी कार
जख्मी जालम दिल कर गई तीर
आंखों नाल गई मार
,,,,
ਬਾਗ਼ੇ ਵਿੱਚ ਫੁਲ ਕਿਰਦੇ
ਧਰਤ ਸਵਰਗ ਬਣ ਜਾਂਦੀ ਜਦ ਦਿਲ ਨਾਲ ਦਿਲ ਮਿਲਦੇ
बागे विच फूल किरदे
धरती स्वर्ग बन झंडी जद दिल नाल दिल मिल दे
,,,
ਬਾਗ਼ੇ ਵਿੱਚ ਮੋਰ ਨੱਚਦਾ
ਪਿਆਰ ਵਿੱਚ ਰਬ ਵਸੇ ਇਹ ਵਾਧਾ ਕਵੀ ਜੱਸ ਦਾ
,,,
बागे विच मोर नचदा
प्यार विच रब वसे यह वादा कवि जस दा
No comments:
Post a Comment