Saturday, November 16, 2024

ਹਾਂ ਕਰੇਂ ਜਨਤ ਪਾਂਵਾਂ s p4 h

         ਹਾਂ ਕਰੇਂ ਜਨਤ ਪਾਂਵਾਂ


ਮਿਲਨਾ ਸਾਡਾ  ਇੱਕ ਸਬੱਬ ਸੀ

ਯਾਰਾਨਾ ਪੈਣਾ ਗੱਲ ਅਲੱਗ ਸੀ

ਪਿਆਰ ਹੋਣਾ ਮੇਰੇ ਬਸ ਤੋਂ ਬਾਹਰ

ਕੀ ਮੈਂ ਕਰਾਂ ਬੋਲ ਮੇਰੇ ਯਾਰ

ਜੁਦਾਈ ਤੈਥੋਂ ਸਹੀ ਨਾ ਜਾਏ

ਪੱਲ ਪੱਲ ਤੇਰੀ ਯਾਦ ਸਤਾਏ

ਦਿਲ ਵਿੱਚ ਕੀ ਕਹਿ ਨਾ ਸਕਾਂ

ਬਿਨ ਕਹੇ ਰਹਿ ਨਾ ਸਕਾਂ

ਕਹਿ ਦੇਵਾਂ ਤੈਂਨੂੰ ਦਿਲ ਮੇਰਾ ਕਹਿੰਦਾ

ਹੋਂਵੇਂ ਨਾ ਖ਼ਫ਼ਾ ਦਿਲ ਡਰਦਾ ਰਹਿੰਦਾ

ਕਿਵੇਂ ਪਾਂਵਾਂ ਤੇਰਾ ਪਿਆਰ 

ਸਾਮਣੇ ਬਹਿ ਲਵਾਂ ਨਿਹਾਰ

ਜਿੰਦ ਆਪ ਮੈਂ ਤੇਰੇ ਨਾਂ ਲਾਈ

ਚੈਨ ਗਵਾਈ ਦਿਲ ਦਰਦ ਪਾਈ

ਮੈਂ ਦੀਵਾਨਾ ਮੈਂ ਹੋਇਆ ਸੌਦਾਈ

ਕੀ ਯਾਰ ਤੂੰ ਵੀ ਕਰੇਂ ਮੈਂਨੂੰ ਪਿਆਰ

ਕੀ ਤੂੰ ਮੇਰੇ ਪਿਆਰ ਤੋਂ ਖ਼ਬਰਦਾਰ

ਬੁਰੀ ਦੁਵੀਧਾ ਵਿੱਚ ਅਸੀਂ ਫਸੇ

ਖੈਰ ਮੰਗਾਂ ਇਸ਼ਾਰਾ ਕਰ ਤੂੰ ਦੱਸੇਂ

ਨਾ ਸੁਣ ਮੈਂ ਸ਼ਾਇਦ ਮਰ ਜਾਂਵਾਂ

ਹਾਂ ਤੂੰ ਕਰੇਂ ਤਾਂ ਜਨਤਾ ਪਾਂਵਾਂ 

,,,,    

          हां करें जनत पांवा

मिलना साडा इक सबब सी

याराना पैना गल अलग सी

प्यार होना मेरे बस तों बाहर

की मैं करा बोल मेरे यार

जुदाई तेरे तों सही ना जाए

पल पल तेरी याद सताए

दिल विच की कह ना सका

बिन कहे मैं रह ना सका

कह देवन दिल मेरा कहंदा

तूं खफा ना हो दिल डरदा रेहदा 

किन्झ पावन तेरा प्यार

सामने बह लियान निहार

जिंद आप मैं तेरे ना लाई

चैन गवाई दिल दर्द पाई

मैं दीवाना मैं होया शैदाई

की यार तूं वी करें मैने प्यार

की तूं मेरे प्यार तों खबरदार

बुरी दुविधा विच असीन फंसे 

खैर मांगा इशारा कर तूं दसे

ना सुन शायद मैं मर जावा 

हां करें तूं ता जनत पांवआ 







No comments:

Post a Comment