ਯਾਰ ਦਿਲ ਵਸਿਆ
ਮੇਰੀ ਤਾਰ ਯਾਰ ਵਿੱਚ ਵਜਦੀ
ਮੇਰਾ ਯਾਰ ਬੇਖ਼ਬਰ ਬੇਪਰਵਾਹ
ਕਦੋਂ ਆਊ ਯਾਰ ਕੋਲ ਸਾਡੇ
ਨਜ਼ਰਾਂ ਤੱਕਣ ਉਸ ਦਾ ਰਾਹ
ਤਰਸੇ ਰੂਹ ਦਿਦਾਰ ਲਈ
ਪੀੜ ਦਵੇ ਦਿਲ ਦੀ ਚਾਹ
ਦਿਨੇ ਯਾਰ ਦੀ ਯਾਦ ਵਿੱਚ ਡੁਬਿਆ
ਰਾਤੀਂ ਨੀਂਦ ਕੀਤੀ ਖਰਾਬ
ਹੋਸ਼ ਆਪਣੀ ਗਵਾ ਬੈਠਾ
ਹਰ ਪੱਲ ਲਵੇ ਯਾਰ ਦੇ ਖਵਾਬ
ਕਦੋਂ ਕਬੂਲ ਕਰੇ ਯਾਰ ਪਿਆਰ
ਮਿਲੀਐ ਬੁਝਾਈਐ ਰੂਹ ਦੀ ਅੱਗ
ਪਾ ਕੇ ਪਿਆਰ ਯਾਰ ਦਾ ਰੀਝਾਂ ਪੂਰੀਆਂ
ਛੱਡ ਦੇਵਾਂ ਯਾਰ ਲਈ ਸਾਰਾ ਜੱਗ
ਸਵੱਲੀ ਨਜ਼ਰ ਨਾਲ ਵੇਖੇ ਉਹ ਦਿਨ ਲੇਖੇ
ਜੱਸਾ ਨੱਚੇ ਖੁਸ਼ੀ ਵਿੱਚ ਗੀਤ ਉਸ ਦੇ ਗਾਏ
ਕੋਲ ਬਹਿ ਦਿਲ ਦੀ ਕਹਿ
ਜੱਸਾ ਸਵਰਗ ਬਣਾਏ
ਜਿਸ ਚਾਹ ਨਾਲ ਚਾਹੇਂ ਜਸਿਆ ਯਾਰ ਨੂੰ
ਉਸ ਚਾਹ ਨਾਲ ਜੇ ਚਾਹੁੰਦਾ ਰਬ ਨੂੰ
ਚਾਹ ਤੇਰੀ ਰੰਗ ਲਿਔਂਦੀ
ਗਤਿ ਪਾ ਲੈਂਦਾ ਅੱਜ ਨੂੰ
ਯਾਰ ਦੀ ਪੂਜਾ ਹੋਰ ਨਾ ਜਸ ਲਈ ਦੂਜਾ
ਜੱਸੇ ਯਾਰ ਦੇ ਪਿਆਰ ਵਿੱਚ ਰਬ ਲਭਿਆ
ਆਪ ਗਵਾਇਆ ਯਾਰ ਪਾਇਆ
ਰੂਹ ਖੁਸ਼ ਰੱਬ ਨਾਲ ਯਾਰ ਵੀ ਦਿਲ ਵਸਾਇਆ
,,,,
यार दिल वसिया
मेरी तार यार विच वजदी
मेरा यार बेखबर बेपरवाह
कद आऊ यार कोल साढे
आंख तकए उस दा रह
तरसे रूह दीदार लई
देवे दर्द दिल दी चाह
दिने यार दी याद विच डूबीआ
रात दी नींद किती खराब
होश अपनी गवा बैठिया
दिन भर लव तर दे ख्वाब
कद कबूल करे यार प्यार
मिलिए बुझाए रूह दी आग
पा के प्यार यार दा रीझा पूरियां
छड़ देवा यार लई सारा जग
सवाली नज़्ज़र नाल देखे ओह दिन लिखे
जसा नचे गीत उस दे गाए
कोल बह दिल दे कह
जसा स्वर्ग बनाए
जिस चाह नक चाहें तर नू
उस चाह नक हे चौँदा रब नू
चाह तेरी रंग के लेअंडी
गत पांडा आज नू
यार दी पूजा होर नहीं दूजा
जसे यार दे प्यार विच रब लभिया
आप गवाया यार पाया
रूह खुश जसे यार वी रब नाल दिल वसया
No comments:
Post a Comment