ਲਾਟਰੀ ਲਾ ਦੇ
ਸ਼ੇਖ਼ ਚਿਲੀ ਦਿਆਂ ਸੋਚਾਂ ਮੇਰਿਆਂ ਜੱਸਾ ਮੇਰਾ ਨਾਂ
ਮਨਸੂਬੇ ਆਪਣੇ ਸਾਕਾਰ ਕਰਨ ਲਈ ਲਾਟਰੀ ਮੈਂ ਲਵਾਂ
ਸੋਚ ਵਿੱਚ ਡੁਬਾਂ ਜੇ ਜਿਤਿਆ ਉਸ ਪੈਸੇ ਦਾ ਕੀ ਕਰਾਂ
ਬਰਸਾ ਕੇ ਨੋਟ ਬੀਵੀ ਉੱਤੋਂ ਉਸ ਨੂੰ ਕਰਾਂ ਖੁਸ਼
ਤਾਨਿਆਂ ਉਸ ਦਿਆਂ ਤੋਂ ਛੁੱਟਾਂ ਦੂਰ ਹੋਣ ਮੇਰੇ ਦੁਖ
ਪੈਸੇ ਚੱੜਾ ਰਬ ਦੇ ਦੁਵਾਰੇ ਪਾਪ ਲਵਾਂ ਧੁਆ
ਦਾਨ ਕਰ ਗਰੀਬਾਂ ਵਿੱਚ ਵੰਡ ਲਵਾਂ ਉਨ੍ਹਾਂ ਦੀ ਦੁਆ
ਬਥੇਰੀ ਕਿਰਸ ਕਰ ਜਿੰਦ ਜੀ ਲਈ ਹੁਣ ਕਰਨੀ ਐਸ਼
ਵੱਡਾ ਬੰਗਲਾ ਕਈ ਜਹਾਜ਼ ਹੀਰਿਆਂ ਦੀ ਕਰਾਂ ਨੁਮਾਇਸ਼
ਬੱਲੇ ਬੱਲੇ ਜੱਗ ਵਿੱਚ ਹੋਏ ਰੌਸ਼ਨ ਹੋਏ ਮੇਰਾ ਨਾਂ
ਇੱਕ ਵਾਰੀ ਵੱਡੀ ਲਾਟਰੀ ਲਾ ਦੇ ਨੱਕ ਰਗੜਾਂ ਭਗਵਾਨ
ਜੋ ਅੱਜ ਮੈਂਨੂੰ ਸ਼ੇਖ ਚਿਲੀ ਕਹਿ ਹੱਸਣ ਮੈਂ ਉਨ੍ਹਾਂ ਤੇ ਹੱਸਾਂ
ਈਰਖਾ ਵਿੱਚ ਉਨ੍ਹੇਂ ਜਲਦੇ ਦੇਖ ਖੁਸ਼ੀ ਹੋਏ ਕੀ ਯਾਰੋ ਦੱਸਾਂ
,,,
ला टरी ला दे
शेख चिल्ली दिया सोचें मेरियन जसा मेरा नाम
मंसूबे अपने साकार करने लई लाटरी मैं लवां
सोच विच डूबे उस पैसे दा मैं की करा
बरसा के नोट बीवी उतो उस नू करा खुश
ताहनियां उस दीया तों छूटा दूर होन मेरे दुख
पैसा चरा रब दे द्वार पाप अपने लावा धुआ
दान कर गरीबों विच बंद उन की लवा दुआ
बेथेरी किरस कर जिंद जी लई हुन करनी ऐश
वडा बंगला कई जहाज हीरों की करा निमैश
बले बले जग विच होवे रोशन हो मेरा नाम
बड़ी लाटरी लगा दे नक रगड़ना भगवान
जो आज मैनू शेख चिली कह मेरे ते हसा
ईरखा विच जल्दे वेख खुशी होए की यार दसा
Very nyc
ReplyDelete