Sunday, December 15, 2024

ਮਿਲੂਗੀ ਮੈਂਨੂੰ ਜ਼ਰੂਰ p4

      ਮਿਲੂਗੀ ਮੈਂਨੂੰ ਜ਼ਰੂਰ


ਤੂੰ ਬੁੱਢਾ ਉਹ ਮੱਧ ਜਵਾਨ। 

ਇਸ ਰਿਸ਼ਤੇ ਵਿੱਚ ਨਹੀਂ ਕੋਈ ਜਾਨ

ਛੱਡ ਉਸ ਲਈ ਆਪਣਾ ਰੋਣਾ

ਜੋ ਨਹੀਂ ਹੋਣੀ ਉਹ ਨਹੀਂ ਹੋਣਾ

ਤੈਂਨੂੰ ਭੁੱਲੇਖਾ ਉਹ ਅੱਖ ਮਿਲਾਏ

ਅੱਖ ਮਿਲਾ ਉਹ ਅੱਖ ਮਟਕਾਏ

ਅੱਖ ਮਟਕੌਣਾ ਉਸ ਦੀ ਬਿਨ ਸੋਚ ਆਦੱਤ

ਪੜ੍ਹ ਨਾ ਉਸ ਵਿੱਚ ਕਿਸੇ ਪਿਆਰ ਦੀ ਦਾਵਤ

ਉਸ ਦਿਲ ਨਹੀਂ ਤੇਰੇ ਲਈ ਕੋਈ ਅਰਮਾਨ

ਮਿਲੂ ਨਹੀਂ ਤੈਂਨੂੰ ਖੋਏਂਗਾ ਆਪਣਾ ਈਮਾਨ

ਬਾਗੀ ਦਿਲ ਉਸੇ ਦਿਲੋਂ ਕੱਢ ਨਹੀਂ ਸਕਦਾ

ਦਿਮਾਗੀ ਛਾਈ ਉਸ ਬਾਰੇ ਸੋਚਣਾ ਛੱਡ ਨਹੀਂ ਸਕਦਾ

ਪਿਆਸਾ ਉਸ ਦੇ ਪਿਆਰ ਲਈ ਮੈਂ ਮਜਬੂਰ

ਮਨ ਮੇਰਾ ਮੰਨੇ ਉਹ ਮਿਲਗੀ ਮੈਂਨੂੰ ਜ਼ਰੂਰ 

,,,,

      मिलूगी मैनू जरूर


तू बूढ़ा ओह अध जवान

इस रिश्ते विच नहीं कोई जान

छड़ उस लई अपना रोना

जो नहीं होनी ओह नहीं होना

तनू भूलेखा ओह अख मिलाए 

अख मिला अख मटकाए 

अख मटकाना उस की बिन सोचे आदत

पढ़ ना उस विच किसे प्यार दी दावत

उस दिल नहीं तेरे लई कोई अरमान

मिलूं नहीं तनू खोहेंगा अपना ईमान

बागी दिल उस कड नहीं सखदा 

दिमाग छाई उस बारे सोचना छड़ नहीं सकदा

प्यासा मैं उस दे प्यार लई मजबूर

मन मेरा माने ओह मिलूं मैनू जरूर




No comments:

Post a Comment