Monday, December 23, 2024

ਪੈਸੇ ਨਾਲ ਜਿੰਦ ਸੁਹੇਲੀ p4

       ਪੈਸੇ ਨਾਲ ਜਿੰਦ ਸੁਹੇਲੀ

ਨਸੀਬਾਂ ਵਾਲਿਆਂ ਦੇ ਪੌਂ-ਬਾਰਾਂ ਪੈਣ

ਐਸ਼ ਉਹ ਕਰਨ ਜੀਣ ਦਾ ਮਜ਼ਾ ਲੈਣ

ਉਨ੍ਹਾਂ ਉੱਤੇ ਲਕਸ਼ਮੀ ਮਾਂ ਦਾ ਖੁੱਲਾ ਹੱਥ

ਘਾਟ ਨਾ ਆਏ ਪੈਸਾ ਜ਼ਰੂਰਤ ਤੋਂ ਵੱਧ

ਰਾਜਿਆਂ ਵਾਲਾ ਭੋਜ ਉਹ ਖਾਣ

ਸੈਰ ਸਪਾਟੇ ਜਹਾਜ਼ਾਂ ਵਿੱਚ ਜਾਣ

ਤੀਂਵੀਆਂ ਦੇ ਗਲੇ ਹੀਰਿਆਂ ਨਾਲ ਸਜੇ

ਆਪ ਸੋਨੇ ਕੜਿਆਂ ਜ਼ੰਜੀਰਾਂ ਨਾਲ ਲਧੇ

ਮਹਿੰਗਿਆਂ ਕਾਰਾਂ ਵੱਡੇ ਮਕਾਨ

ਜਿੱਥੇ ਜਾਣ ਜੱਗ ਕਰੇ ਸਲਾਮ

ਪੈਸੇ ਬਲ ਕਰਨ ਕਾਜ ਆਪਣੇ ਪੂਰੇ

ਦੁੱਖ ਨਾ ਕੋਈ ਨਾ ਮਨਸੇ਼ ਅਧੂਰੇ

ਮੰਨੋਂ ਮੇਰੀ ਜੱਸਾ ਦੇਏ ਨੇਕ ਸਲਾਹ

ਕੱਠੀ ਕਰੋ ਮਾਇਆ ਕਰੋ ਲਕਸ਼ਮੀ ਪੂਜਾ

ਅਮੀਰ ਬਣੋ ਖੁਸ਼ਿਆਂ ਸਾਰਿਆਂ ਮਾਣੋ

ਪੈਸਾ ਬਣਾਏ ਜਿੰਦ ਸੁਹੇਲੀ ਸੱਚ ਜਾਣੋ

,,,,

   पैसे नाल जिंद सुहेली 

नसीब वालिए दे पाऊं बारहा पैन 

ऐश ओह करन जीन दा मज़ा लेंन

उन उते मां लक्ष्मी दा खुला हथ

घट ना आए पैसा जरूरत तों वध

राजीए वाला भोज ओह खान

सैर लई जहाज़ विच जान

औरतें हीरे हार नाल सजे

आप सोने दे जंजीर नाल लदे 

महंगें कार बड़े मकान

जीथे जान लोक करन सलाम

पैसे बल करन काज अपने पूरे

दुख ना कोई ना मनशे अधूरे

मानो मेरी जसा देवे नेक सलाह

कठी करो मईया करो लक्ष्मी पूजा

आमिर बनो खुशियां सारी मानो 

पैसा बनाए जिंद सुहेली सच जानो







No comments:

Post a Comment