Saturday, December 21, 2024

ਨਸੀਬਾਂ ਵਾਲਾ ਹੱਸਿਆ p4

        ਨਸੀਬਾਂ ਵਾਲਾ ਹੱਸਿਆ


ਪੱਲ ਉਹ ਹੀ ਜੀਣਾਂ ਜੇੜੇ ਹੱਸ ਕੇ ਲੰਘੇ

ਲੁਤਫ਼ ਲੈ ਜੀਣ ਦਾ ਬਿਨ ਸਂੰਕੋਚ ਹੱਸ ਬੰਦੇ

ਖੋਲ ਦਿਲ ਜੋ ਹਸੇ ਦਿਨ ਉਸ ਦੇ ਲੰਘਣ ਚੰਗੇ

ਸਾ਼ਹ ਬਣੇ ਜੋ ਕਰ ਕੇ ਗੋਰਖ ਧੰਦੇ

ਖੁਲ ਨਾ ਹਸੇ ਡਰ ਧੰਦੇ ਹੋਣ ਨਾ ਨੰਗੇ

ਹਸੇ ਨਾ ਉਹ ਜੋ ਈਰਖਾ ਕਰੇ

ਅੰਦਰੋਂ ਜਲੇ ਕਿਵੇਂ ਉਹ ਹਸੇ

ਦੁਨਿਆਂਦਾਰੀ ਦੇ ਫਿ਼ਕਰੀਂ  ਜੋ ਡੁਬ ਜਾਏ

ਮਾਯੂਸ ਰਹੇ ਹੱਸ ਨਾ ਪਾਏ

ਰੋਣਾ ਸਬੱਬੀਂ ਹਾਸੇ ਦਾ ਮੌਕਾ ਜੋ ਲੱਭ ਪਾਏ

ਕਿਸਮਤ ਉਸ ਦੀ ਚੰਗੀ ਸੋਹਣੀ ਜਿੰਦ ਜੀ ਜਾਏ

ਯਾਰਾਂ ਨਾਲ ਹੱਸ ਕੇ ਦਿਲ ਖਿਲੇ

ਯਾਰ ਨੂੰ ਹੱਸਦੇ ਵੇਖ ਜਨਤ ਮਿਲੇ

ਤੂੰ ਨਸੀਬਾਂ ਵਾਲਾ ਉਸ ਦਾ ਸ਼ੁਕਰ ਕਰ ਜੱਸਿਆ

ਜਿਗਰਿਆਂ ਨਾਲ ਯਾਰ ਸੁਹਾਣੀ  ਵੇਖ ਤੂੰ ਹੱਸਿਆ

,,,, 

    नसीब वाला हसिया 


पल ओह हे जीना जो जेरे हस के लघे

लुत्फ ले जीन दा बिन संकोच हस बंदे

खोल दिल जो हंसे दिन उस दे लंगन चंगे 

शाह बने जो कर के गोरख धंधे

खुल ना हंसे डरे धंधे होन ना नंगे

हंसे ना ओह जो ईर्खा करे

अंदरों जले कैसे ओह हंसे

दुनियादारी दे फिक्रों जो डूब जाए

माउस रहे हस ना पाए 

रोना सबबी हसन दा मौका जो लभ पाए 

किस्मत उस दी चांगी सोहनी जिंद जी जाए

यारा नाल हस दिल खिले

यार नू हसदे वेख जनत मिले

तू नसीब वाला उस दा शुक्र कर जसिया

जिगरी नाल सोहनी वेख तू हंसिया 








 

No comments:

Post a Comment