Wednesday, December 25, 2024

ਸੱਭ ਕੁੱਛ ਜੋ p4 h

        ਸੱਭ ਕੁੱਛ ਜੋ


ਚੰਦ ਵਰਗਾ ਚੇਹਰਾ ਸੂਰਜ ਦੀ ਲੋਅ

ਮੇਰੀ ਉਹ

ਸਾਡੀ ਸੱਭ ਕੁੱਛ ਜੋ

ਦੰਦ ਮੋਤੀ

ਨੱਕ ਛੋਟੀ

ਲੰਮੀ ਚੋਟੀ

ਨਾ ਪਤਲੀ ਨਾ ਹੀ ਮੋਟੀ

ਸਾਡੀ ਉਹ

ਮੇਰੀ ਸੱਭ ਕੁੱਛ ਜੋ

ਦਾਨੀ ਸਾਨੀ

ਬੜੀ ਸਿਆਣੀ

ਕਮਾਲ ਦੀ ਜਨਾਨੀ

ਬਣੀ ਮੇਰੇ ਦਿਲ ਦੀ ਰਾਣੀ

ਮੇਰੀ ਉਹ

ਮੇਰੀ ਸੱਭ ਕੁੱਛ ਜੋ

ਸਾਡੀ ਜਾਨ 

ਸਾਡਾ ਜਹਾਨ

ਸਾਡੀ ਸ਼ਾਨ

ਸਾਡੀ  ਆਨ

ਉਸ ਉੱਤੋਂ ਮੈਂ ਜਾਂਵਾਂ ਕੁਰਬਾਨ

ਮੇਰੀ ਉਹ

ਸੱਭ ਕੁੱਛ ਹੈ ਸਾਡੀ ਜੋ

,,,,

     सब कुछ जो

चंद वर्ग चेहरा सूरज वर्गी लो

मेरी ओह 

साडी सब कुछ जो

दंद मोती 

नक छोटी

लंबी चोटी

ना पतली ना मोटी 

साडी ओह 

साडी सब कुछ जो

दानी सानी

कमाल दी जनानी

बनी मेरे दिल दी रानी

मेरी ओह 

मेरी सब कुछ जो

साडी शान

साडी आन

साडी जान

साडा जहान 

उस उतों मैं कुर्बान

मेरी ओह 

साडी सब कुछ जो







No comments:

Post a Comment