ਸਾਥ ਬਖ਼ਸ਼ੇ ਆਖੀਰ ਤਕ
ਆਈ ਉਹ ਹਵਾ ਦਾ ਬੁੱਲਾ ਬਣ ਕੇ
ਲੰਘ ਦਹਲੀਜ਼ ਦਿਲ ਵਿੱਚ ਬਹਿ ਗਈ
ਸੋਹਣਾ ਨਿਹਾਰਾ ਮੁੱਖ ਉਸ ਦਾ
ਖੁਸ਼ੀ ਚੜੀ ਰੂਹ ਖਿਲ ਕੇ ਰਹਿ ਗਈ
ਜੀ ਭਰੇ ਨਾ ਉਸ ਨੂੰ ਵੇਖ
ਵੇਖਦੇ ਅੱਖਾਂ ਨਾ ਥੱਕਿਆਂ
ਜੱਫੀ ਪਾ ਜਤਨ ਪਾਂਵਾਂ
ਜੱਫੀ ਪੌਣ ਲਈ ਬਾਂਹਾਂ ਰਹਿਣ ਚਕਿਆਂ
ਗਵਾਚੇ ਉਸ ਦੇ ਖਿਆਲਾਂ ਵਿੱਚ
ਉਹ ਬਣੀ ਹੈ ਜਾਨ ਸਾਡੀ
ਬਿਨਾਂ ਉਸ ਕੁੱਛ ਵੀ ਨਹੀਂ
ਉਹ ਬਣੀ ਜਹਾਨ ਸਾਡੀ
ਹਰ ਸਾਹ ਲਈਏ ਉਸ ਦਾ ਨਾਂ
ਉਸ ਦੇ ਨਾਂ ਨਾਲ ਹੀ ਸਾਡਾ ਦਿਲ ਧੱੜਕੇ
ਜੂਨ ਸਾਡੀ ਲੇਖੇ ਲੱਗੀ
ਦਿਨ ਲੰਘਣ ਉਸ ਦਾ ਹੱਥ ਫੜ ਕੇ
ਪਿਆਰ ਉਸ ਦਾ ਪਾਇਆ
ਸਮਝਾਂ ਮੇਰੇ ਨਸੀਬ ਚੰਗੇ
ਸਾਥ ਬਖ਼ਸ਼ੇ ਆਖੀਰ ਤਕ
ਰਬ ਕੋਲੋਂ ਜੱਸਾ ਇਹ ਹੀ ਮੰਗੇ
,,,
साथ बख्शे आखिर तक
आई ओह हवा दा बुला बन के
लंग दहलीज दिल विच बह गई
सोहना निहारा मुखड़ा उस दा
खुशी चढ़ी रूह खिल के रह गई
जी भरे ना उस नू वेख
वेख आंखे ना थक्कियां
जफि पा जनत पावा
जफी पौन लई बहा रहन चकीआन
गवाचे उस दे ख्यालों विच
ओह बनी जान साडी
बिना उस कुश भी नहीं
ओह बनी जहां साडी
हर साह लईए ना उस दा
उस दे ना नाल दिल धड़के
जून साडी लेखें लगी
दिन लांघे हाथ उस दा फड़के
प्यार उस दा पाया
समझान नसीब मेरे चंगे
साथ बख्शे आखिर तक
रब कोलो जसा एह ही मांगे
No comments:
Post a Comment