ਖੁਸ਼ੀ ਪਾਈ ਜੂਨ ਲੇਖੇ ਲਾਈ
ਜੱਸਾ ਖ਼ੁਸ਼ ਲੱਗੇ ਉਸੇ ਦੁਨਿਆਂ ਖ਼ੁਸ਼
ਖੁਸ਼ੀ ਵਿੱਚ ਜੱਸੇ ਭੁੱਲੇ ਸਭ ਦੁੱਖ
ਖੁਸ਼ੀ ਆਪ ਖ਼ੁਸ਼ ਤੁਹਾਡੇ ਨਾਲ ਸੰਸਾਰ
ਖ਼ੁਸ਼ ਬੋਲੇ ਅੱਧ -ਅੰਗਣੀ ਖ਼ੁਸ਼ ਹੋਣ ਯਾਰ
ਰੋਂਦਿਆਂ ਤੁਹਾਡੇ ਕੋਲ ਕੋਈ ਨਾ ਆਊ
ਖੁਸ਼ੀ ਖੁਸ਼ੀ ਖੁਸ਼ੀ ਨੂੰ ਜੱਗ ਜੱਫਿਆਂ ਪਾਊ
ਅਖੀਰ ਜਿੰਦ ਦਾ ਮਕਸਦ ਖੁਸ਼ੀ ਪਾਂਣਾਂ
ਬੇਅਰਥ ਨਾ ਜਾਏ ਲੱਭੋ ਖੁਸ਼ੀ ਲਈ ਬਹਾਨਾ
ਮੰਨਾਂ ਖ਼ੁਸ਼ ਰਹਿਣਾ ਨਹੀਂ ਸੌਖਾ ਕੰਮ
ਨੁਸਖਾ਼ ਇੱਕ ਦੱਸਾਂ ਸੁਣੋ ਧਰ ਕੇ ਕੰਨ
ਕੁੱਕੜ ਬਾਂਗੇ ਅੱਖ ਖੁੱਲੀ ਤੇ ਬਣਾਓ ਮਨ
ਮੈਂ ਹਾਂ ਖ਼ੁਸ਼ ਅੱਜ ਰਹਿਣਾ ਖ਼ੁਸ਼ ਚੰਗੇ ਮੇਰੇ ਕਰਮ
ਦਿਨੇ ਦੁੱਖ ਘੇਰਾ ਪਾਏ ਸੋਚ ਇਹ ਲੰਘੂ ਇਹ ਨਹੀਂ ਰਹਿਣਾ
ਪੁਰਾਣੇ ਗਏ ਇਹ ਵੀ ਜਾਊ ਮੇਰਾ ਨਹੀਂ ਸਿਆਣਿਆਂ ਦਾ ਕਹਿਣਾ
ਖੁਸ਼ੀ ਵਾਲਿਆਂ ਯਾਦਾਂ ਯਾਦ ਕਰ ਖੁਸ਼ ਹੋ ਜਾਓ
ਵੰਡ ਖੁਸ਼ਿਆਂ ਆਪਣਿਆਂ ਨਾਲ ਖੁਸ਼ਿਆਂ ਹੋਰ ਵਧਾਓ
ਦੁੱਖ ਵੀ ਵੰਡ ਦੁੱਖ ਘਟਾਓ
ਹਰ ਆਏ ਦਿਨ ਜਿਨ ਖੁਸ਼ੀ ਪਾਈ
ਜੀ ਗਿਆ ਜਿੰਦ ਜੂਨ ਲੇਖੇ ਲਾਈ
,,,
खुशी पाई जून लेखें लाई
जसा खुश उसे लगे दुनिया खुश
खुशी विच जसे भूले सब दुख
खुशी आप खुश तुहाडे नाल संसार
खुश बोले आध अग्नि खुश होन यार
रौंदे तुहाडे कोल कोई ना आऊ
खुशी खुशी खुशी नू जग जाफिए पाऊ
आखिर जिंदगी दा मकसद खुशी पाना
बअर्थ ना जाए लभों खुशी दा बहाना
मन्ना खुश रहना नहीं सोखा कम
नुस्खा इक दसों सुने धर के कन
कुकर बांगे अख खुली ते बनाओ मन
मैं हां खुश आज रहना खुश चंगे मेरे करम
दिन दुख घेरा पाए सोचो यह लांघे यह नहीं रहना
पुराने गए यह वी जाऊ मैं नहीं सियाने दा कहना
खुशी वालिया यादें याद कर खुश हो जाओ
बंड खुशियां अपनीय नाल खुशियां होर बधाओ
दुख वी बंड दुख घटाओ
हर आए दिन खुशी जिस पाई
जी गया जिंद जून लेखें लाई
No comments:
Post a Comment