Sunday, December 15, 2024

ਰੱਖਾਂ ਉਮੀਦ ਜਗਾਈ p4

      ਰੱਖਾਂ ਉਮੀਦ ਜਗਾਈ


ਇੱਕ ਪਰੀ ਮੇਰੇ ਸੁਪਨੇ ਵਿੱਚ ਆਈ

ਅੱਖ ਨਾਲ ਅੱਖ ਮਿਲਾ ਉਹ ਮੁਸਕਾਈ

ਮੈਂਨੂੰ ਕਹੇ ਤੂੰ ਮੇਰਾ ਹਰਜ਼ਾਈ

ਤੇਰੇ ਬਾਰੇ ਸੋਚ ਮੈਂ ਨੀਂਦ ਗਵਾਈ

ਪਿਆਰਾ ਤੂੰ ਲੱਗੇਂ ਦਿਲ ਤੇਰੇ ਤੇ ਆਇਆ

ਬਿਨ ਤੇਰੇ ਮਰਾਂ ਤੈਂਨੂੰ ਪੌਣ ਦਾ ਮਨ ਬਣਾਇਆ

ਸੁਣ ਉਸ ਦਿਆਂ ਗੱਲਾਂ ਧੜਕਿਆ ਦਿਲ

ਬੇਚੈਨ ਹੋ ਸੋਚਾਂ ਕਦੋਂ ਜਾਏ ਸਾਨੂੰ ਮਿਲ

ਸੰਗਮਰਮਰ ਦਾ ਬਦਨ ਕੱਚ ਵਰਗੇ ਅੰਗ

ਹੱਥ ਲਾਏ ਮੈਲਾ ਹੇਏ ਗੋਰਾ ਉਸ ਦਾ ਰੰਗ

ਜੱਫੀ ਪਾਈ ਬੁਲ ਸਵਾਰ ਚੁੰਮਾਂ ਮੇਰਾ ਲੈਣ ਆਈ

ਅੱਖ ਖੁੱਲੀ ਸੁਪਨਾ ਟੁਟਿਆ ਨੀਂਦੋਂ ਜਾਗਿਆ ਭਾਈ

ਛੋਟੀ ਆਵਾਜ਼ ਕਹੇ ਰੱਖ ਨਾ ਉੱਚੇ ਅਰਮਾਨ

ਤੂੰ ਪੱਕੀ ਉਮਰੇ ਉਹ ਅਜੇ ਅੱਧ ਜਵਾਨ

ਮੁਸ਼ਕਲ ਮਿਲਣ ਸਚਾਈ ਤੋਂ ਨਾ ਬਣ ਅਨਜਾਣ

ਹੁਸਨ ਭਰੀ ਉਸ ਦੀ ਜਵਾਨੀ ਤੇਰੀ ਉਮਰ ਹੈ ਆਈ

ਪਾਗ਼ਲ ਦਿਲ ਉਸੇ ਨਾ ਭੁੱਲੇ ਰੱਖੇ ਉਮੀਦ ਜਗਾਈ

,,,,,

     रखन उम्मीद जगाई

इक परी मेरे सपने विच आई

अख नाल अख मिला ओह मुसकाई

मैनू कहे तू मेरा हरजाई

तेरे बारे सोच मैं नींद अपनी गवाई

प्यारा तू लगे दिल तेरे ते आइए 

बिन तेरे मरा तनू पौन दा मन बनाया

सुन उस दिया गलन  धड़के दिल 

बेचैन हो सोचें कद जाऊ सानू मिल

संगमरमर दा बदन कच वर्ग अंग

हाथ लाए मैला होए गोरा उस दा रंग

जफि पाई बुल सवार चूमा लेन आई

अख खुली सपना टूटियां नीद जगिया भाई

छोटी आवाज कहे रख ना ऊंचे अरमान

तू पकी उम्र ओह अध जवान 

मुश्किल मिलन सच्चाई तों ना बन अंजान

हुस्न भरी उस दी जवानी तेरी उमर है आई

पागल दिल उसे ना भूले रखे उम्मीद जगाई








No comments:

Post a Comment