ਬਣਿਆਂ ਉਸ ਬਣਾਇਆ ਜੋ
ਛਾਣ ਮਾਰੋ ਸਾਰੀ ਦੁਨਿਆਂ ਲੱਭੂ ਨਾ ਮੇਰੇ ਵਰਗਾ
ਸਿਰੇ ਦਾ ਮੈਂ ਢੀਠ ਸ਼ਰਮ ਨਾ ਮੈਂ ਕੋਈ ਕਰਦਾ
ਪੈਸੇ ਦਾ ਲਾਲਚ ਨਾ ਮੈਂਨੂੰ ਜੋ ਸੁਣੇ ਉਸੇ ਮੈਂ ਸੁਣਾਵਾਂ
ਅੰਦਰੋਂ ਚਾਹਾਂ ਲਾਟਰੀ ਲੱਗੇ ਮਾਲੋ ਮਾਲ ਹੋ ਜਾਂਵਾਂ
ਸ਼ਰਾਫ਼ਤ ਮੱਥੇ ਲਿਖ ਤੁਰਾਂ ਕਹਾਂ ਕਾਮਦੇਵ ਦਾ ਨਹੀਂ ਮੇਰੇ ਤੇ ਜਾਦੂ
ਸੁੰਦਰ ਚੇਹਰਾ ਦੇਖ ਦਿਲ ਮੇਰਾ ਤੇਜ਼ ਧੱੜਕੇ ਹਵੱਸ ਰਹੇ ਨਾ ਕਾਬੂ
ਪੜ ਵੇਦ ਕਿਤੇਬ ਗ੍ਰੰਥ ਰਟਾਂ ਮੰਤਰ ਗਿਆਨੀ ਮੈਂ ਕਹਾਵਾਂ
ਦਿਲ ਵਿੱਚ ਮੇਰੇ ਰਬ ਦੀ ਕਾਇਆ ਵੀ ਨਾ ਪਾਪ ਮੈਂ ਕਮਾਂਵਾਂ
ਦਿਮਾਗ ਤੇਜ ਵਧਿਆ ਅਖਰ ਲੱਭ ਲੋਕਾਂ ਨੂੰ ਬੇਵਕੂਫ਼ ਬਣਾਵਾਂ
ਕਿੰਨਾ ਚਿਰ ਢੱਕੀ ਰਹੂ ਮੇਰੀ ਮਨ ਨੂੰ ਡਰ ਖਾਏ
ਕਦੋਂ ਤੱਕ ਬਣੀ ਰਹੂ ਮੇਰੀ ਪਰਦਾ ਪੋਸ਼ ਨਾ ਹੋ ਜਾਏ
ਸੋਚ ਸੋਚ ਕੀ ਹਊ ਅਗੇ ਰਾਤੀਂ ਨੀਂਦ ਨਾ ਆਏ
ਫਿਰ ਜਹਨ ਇੱਕ ਗੱਲ ਪਈ ਅਵਤਾਰ ਨਹੀਂ ਤੂੰ ਇੱਕ ਇੰਨਸਾਨ
ਇੰਨਸਾਨ ਸਮਾਨ ਖਾ਼ਮਿਆਂ ਤੇਰੇ ਵਿੱਚ ਖਾ਼ਮਿਆਂ ਭਰਾ ਜਹਾਨ
ਅਲੱਗ ਨਾ ਸਮਝ ਖਾਸ ਨਾ ਸਮਝ ਸਮਝ ਆਪ ਨੂੰ ਤੂੰ ਆਮ ਬੰਦਾ
ਆਮ ਰੱਖ ਸੋਚ ਆਮ ਰੱਖ ਅਰਮਾਨ ਇਹ ਹੀ ਤੇਰੇ ਲਈ ਚੰਗਾ
ਆਪ ਦਾ ਕਾਜ਼ੀ ਆਪ ਨਾ ਬਣ ਇੰਨਸਾਫ਼ ਕਰੂਗਾ ਉਹ
ਸਿਰਜਣਹਾਰ ਤੈਂਨੂੰ ਬਣਾਇਆ ਤੂੰ ਬਣਿਆਂ ਉਸ ਬਣਾਇਆ ਜੋ
,,,,
बनिया उस बनाया जो
छान मारो दुनिया सारी लाभू ना मेरे वर्गा
सिरे दा मैं डीथ शर्म ना कोई मैं करदा
पैसे दा ना लालच मैनू जो सुने उसे सुनवा
अंदरों चाहा लाटरी लगे मालों मॉल हो जवां
शराफत माथे ले टूरा कहां कामदेव दा नहीं मेरे ते जादू
सुंदर चेहरा वेख दिल तेज धड़के हवस रहे ना काबू
पढ़ वेद कतेब ग्रन्थ मंत्र रटा ज्ञानी मैं कहाँवन
दिल मेरे विच रब दी काया वी ना पाप मैं कमांवान
दिमाग तेज वडिया लफ़्ज़ लभ लोक नू बेवकूफ बनावन
किन्ना चीर ढकी रहू मेरी मन नू डर खाए
कदो तक बनू रहु मेरी पर्दा पाश ना हो जाए
सोच सोच की होओ आगे रात नीद ना आए
फिर जहन इक गल आई अवतार नहीं तूं इक इन्सान
इंसान समान खामियां तेरे विच खामियां भरिया जहान
अलग ना समझ खास ना समझ समझ आप नू आम बंदा
आम रख सोच आम रख अरमान एह ही तेरे लई चंगा
आप दा क़ाज़ी आप ना बन इंसाफ करू ओह
सर्जनहार तनू बननाया तूं बनिया उस बनाया जो
No comments:
Post a Comment