ਘਰ ਸੁਲੱਖਣਾ
ਮੈਂ ਅੜਬ ਮੈਂ ਖਾੜਕੂ
ਜਿਸ ਤੇ ਵਰਾਂ ਕਰੇ ਨਾ ਚੂੰ
ਗੁੱਸਾ ਮੇਰਾ ਸਹਿਜ ਸੁਭਾਅ
ਪਾਰਾ ਮੇਰਾ ਚੜੇ ਬਿਨ ਵਜਾ
ਕੰਨ ਕੋਲ ਰੱਖ ਪੋਤੇ ਭੁਗਾਨਾ ਫਟਾਇਆ
ਗੂੜੀ ਨੀਂਦੋਂ ਮੈਂਨੂੰ ਜਗਾਇਆ
ਤੱਬਕ ਕੇ ਮੈਂ ਉੱਠਿਆ ਗੁੱਸਾ ਮੈਂਨੂੰ ਆਇਆ
ਫੜ ਛਿੱਤਰ ਪੋਤੇ ਪਿੱਛੇ ਮੈਂ ਹੋਇਆ
ਬੁੱਢੀ ਦੀ ਵਾਜ ਕੰਨੀ ਪਈ ਕਿੱਥੇ ਜਾਂਏਂ ਮੋਇਆ
ਸ਼ੁਕਰ ਕਰ ਘਰ ਬੱਚੇ ਕੋਲ ਖੇਲਣ ਕਿਸਮਤ ਵਾਲਾ ਤੂੰ
ਲੱਖਾਂ ਬਜ਼ੁਰਗ ਤਰਸਣ ਵਰੇ ਬਦੀ ਨਸੀਬ ਨਾ ਲਾਲਾਂ ਦਾ ਮੂੰਹ
ਅਕਲ ਨਾ ਕਰੇਂ ਗੁੱਸੇ ਵਿੱਚ ਬਾਲਾਂ ਨੂੰ ਕੁਟਣ ਤੇ ਤੂੰ ਆਇਆ
ਮੇਰੇ ਵਲ ਵੇਖ ਵੇਖ ਲਾਲਾਂ ਦਾ ਮੁਖੜਾ ਖੂਨ ਵਧੇ ਦੂਣ ਸਵਾਇਆ
ਸੱਚ ਬੋਲੀਂ ਬੁੱਢੀ ਭਾਗਾਂ ਵਾਲਾ ਮੈਂ ਸੋਚ ਸਮਝ ਮੈਂਨੂੰ ਆਈ
ਪੋਤੀ ਪੋਤੇ ਜਿਸ ਘਰ ਖੇਲਣ ਉਹ ਘਰ ਸੁਲੱਖਣਾ ਜਾਣੋ ਭਾਈ
,,,,
घर सुलखना
मैं आड़ब मैं खाड़कू
जिस पे वरा करे ना चू
गुस्सा मेरा सहज सुबाह
पारा मेरा चढ़े बिन वजह
कान कोल रख पोते भगाना फटेआया
तबक मैं उठिए गुस्सा मैनू आया
फ़ढ़ छीतर मैं उस पीछे होया
बूढ़ी दी आवाज कानों पढ़ी किथे जाएं मोया
शुक्र कर बचे घर खेलन किस्मत वाला तू
लाखों बुजुर्ग तरस रहे मिले ना देखने को लाल दा मुंह
अकल ना करें बाला नू कुट्टन ते तू आया
मेरे वल वेख वेख लाल दा मुखड़ा खून बड़े दून सवैया
सच बोली बुड्ढी भाग वाला मैं सोच समझ मैनू आई
पोता पोती जिस घर खेलन ओह घर सुलखना जानो भाई
No comments:
Post a Comment