Saturday, December 14, 2024

ਬਰੀ ਕਰਾਂ ਆਪ ਨੂੰ p4

       ਬਰੀ ਕਰਾਂ ਆਪ ਨੂੰ


 ਦਿਮਾਗ ਐਸਿਆਂ ਸੋਚਾਂ ਸੋਚੇ 

ਆਏ ਮੈਂਨੂੰ ਖੁਦ ਨੂੰ ਸ਼ਰਮ

ਮੈਂ ਭਲਾਮਾਣਸ ਮੈਥੋਂ ਕੀ ਕੀ

ਕਰਾਏ ਉਹ ਕੂਕਰਮ

ਪੈਸੇ ਦੇ ਲਈ ਉਹ ਲਲਚਾਏ

ਗੋਰਖ ਧੰਦਾ ਮੇਰੇ ਤੋਂ ਕਰਾਏ

ਸੋਚੇ ਹੋਵਾਂ ਅਮੀਰ ਦੁਨਿਆਂ ਦੀ ਸੈਰ ਤੇ ਜਾਂਵਾਂ

ਵਧਿਆ ਸ਼ਰਾਬ ਵਧਿਆ ਪਕਵਾਨ ਰੋਜ਼ ਮੈਂ ਖਾਂਵਾਂ

 ਮਹਿੰਗੀ ਕਾਰ ਵੱਡਾ ਬੰਗਲਾ ਬਣਾਵਾਂ

ਹੀਰਿਆਂ ਨਾਲ ਬੀਵੀ ਨੂੰ ਖੁਸ਼ ਕਰ ਪਾਂਵਾਂ

ਦਿਮਾਗ ਦਿਆਂ ਸੋਚਾਂ ਹੋਰ ਵੀ ਸ਼ਰਮਨਾਖ

ਮੈਂ ਵੀ ਸਹਿਮਤ ਮੈਂ ਵੀ ਗੁਸਤਾਖ

ਸੋਹਣੇ ਮੁਖੜੇ ਤੇ ਮਰ ਜਾਵੇ

ਸੋਚ ਵਿੱਚ ਰੰਗ ਰਲਿਆਂ ਮਨਾਵੇ

ਬਰੀ ਕਰਾਂ ਆਪ ਨੂੰ ਦੋਸ਼ ਦਿਮਾਗੇ ਦਰ ਧਰਾਂ

ਸੋਚ ਮਜ਼ਾ ਲਵਾਂ ਖੋਲਾਂ ਬਾਗਾਂ ਕਾਬੂ ਨਾ ਕਰਾਂ

,,,

        बरी करा आप नू

दिमाग मेरा एसीयन सोचें सोचे

आए खुद मैनू शर्म

मैं भला मानस की की

कराए मेरे तों कुकर्म

पैसे लई ओह ललचाए 

गोरख धंधा मेरे तों करवाए

सोचे होवे अमीर दुनिया दी सैर ते जावा 

वडिया शराब वडिया खाना रोज़ मैं खावां

महंगी कार वडा बंगला में बनवाआन

हीरों नाल बीवी नू खुश कर पावन 

दिमाग विच सोचें होर वी शर्मनाख

मैं वी सहमत मैं वी गुस्ताख

सोहने मुखड़े ते मर जावे 

सोच विच रंग रलियां मानवए 

बरी करा आप नू दोष दिमाग दर धरान

सोच मज़ा करा खोलान बागान काबू ना करान









No comments:

Post a Comment