Saturday, December 21, 2024

ਸਿਰਫ਼ ਇੱਕ ਅਰਮਾਨ p4

      ਸਿਰਫ਼ ਇੱਕ ਅਰਮਾਨ


ਸਰੂਰ ਉਸ ਦਾ ਐਸਾ ਚੜਿਆ

ਚੜਿਆ ਸਾਨੂੰ ਨਸ਼ਾ

 ਜੀਣ ਦਾ ਲੁਤਫ਼ ਸਾਨੂੰ ਆਇਆ

ਆਇਆ ਬੇਹੱਦ ਮਜ਼ਾ

ਕਈ ਲੱਖ ਹਸੀਨ ਅਸੀਂ ਵੇਖੇ

ਉਸ ਵਰਗਾ ਨਾ ਕੋਈ

ਹੋਰ ਨਾ ਬਣਾਈ ਰਬ ਉਸ ਸਮਾਨ

ਉਹ ਇੱਕੋ ਇੱਕ ਇੱਕ ਸੋਈ

ਹਸੇ ਜਦ ਫੁਲ ਖਿਲਾਰੇ

ਹੱਸਮੁਖ ਚੇਹਰਾ ਖਿਲ ਖਿਲ ਆਏ

ਨਿਹਾਰ ਕੇ ਅੱਖਾਂ ਨਾਲ ਉਸ ਨੂੰ

ਸੱਚ ਮੰਨੋਂ ਜਨਤ ਮਿਲ ਜਾਏ

ਨੈਣ ਉਸ ਦੇ ਸ਼ਰਾਬ ਦੇ ਪੈਮਾਨੇ

ਪੀ ਨਸ਼ਾ ਹੋਸ਼ ਅਸੀਂ ਗਵਾਏ

ਬੋਲ ਉਸ ਦੇ ਬੁਲਬੁਲ ਵਰਗੇ

 ਸੁਣਾਂ ਜਾਦੂ ਮੇਰੇ ਤੇ ਕਰਦੇ

ਸੋਹਣੀ ਐਨੀਂ ਮੈਂ ਵਾਰੀ ਵਾਰੀ ਜਾਂਵਾਂ

ਪਾ ਕੇ ਉਨ੍ਹਾਂ ਨੂੰ ਸਵਰਗ ਮੈਂ ਪਾਂਵਾਂ

ਸਭ ਕੁੱਛ ਮੇਰਾ ਉਹ ਮੇਰਾ ਜਹਾਨ

ਖ਼ੁਸ਼ ਰੱਖਾਂ ਉਸ ਨੂੰ ਮੇਰਾ ਸਿਰਫ਼ ਇੱਕ ਅਰਮਾਨ


,,,,

       सिर्फ इक अरमान

सरूर उस दा ऐसा चरिया 

चरिया सानू नशा

जीवन दा लुत्फ सानू आइए 

आइए जीन  दा मज़ा 

कई लाख हसीन असीन  वेखे

उस वर्ग ना कोई

होर ना बनाई रब उस समान

ओह इको इक इक सोई

हंसे जद फूल खिलार 

चेहरा खिल खिल आइए 

निहार के आंख नाल उस नू

सच मानो जनत मिल जाए

नैन उस दे नशे दे पैमाने 

पी नशा होश आसीन गंवाए

बोल उस दे बुलबुल वर्गे

सुना जादू मेरे ते करदे

सोहनी ऐनी मैं वारी वारी जवां 

पा के उस नू स्वर्ग में पावन 

सब कुश मेरा ओह मेरा जहान

खुश रखन उस नू  मेरा सिर्फ इक अरमान







No comments:

Post a Comment