3 ਬੇਤੁੱਕਿਆਂ(3बे-तुकियां)
ਉਰਫ਼(उरफ)
Rhymes w/o Reason
ਉਰਫ਼(उरफ)
ਕੰਮ ਵੇਲਿਆਂ ਦੇ(कंम वेलियां दे)
1.
ਕੰਮ ਨਹੀਂ ਕੀਤੇ ਤੂੰਨੇ ਚੰਗੇ
ਕੀਤੇ ਸੱਭ ਮੰਦੇ ਤੋਂ ਮੰਦੇ
ਧਰਤ ,ਹਵਾ, ਸਮੁੰਦਰ ਕੀਤੇ ਗੰਦੇ
ਸੋਚਿਆ ਨਹੀਂ ਬਾਕੀ ਜੀਵਾਂ ਬਾਰੇ
ਮੂੰਹ ਦੇ ਸਵਾਦ ਲਈ ਮਾਰੇ ਸਾਰੇ
ਹੁਣ ਅਪਣੀ ਬਾਰੀ ਚੀਕਾਂ ਮਾਰੇਂ
ਬਹਿ ਅੰਦਰ ਹੁਣ ਪੱਛਤਾਅ
ਅਪਣੀ ਕਰਨੀ ਦਾ ਫ਼ੱਲ ਪਾਅ
****
कंम नहीं तूंने कीते चंगे
कीते सॅभ मंदे तों मंदे
धरत ,हवा,समुंदर तूं कीते गंदे
सोचिया नहीं तूं बाकी जीवां बारे
मुंह दे सवाद लई मारे सारे
हुण अपणी बारी चीकां मारें
बहि अंदर हुण पछता
अपणी करनी दा फॅल पा
2.
ਪਾਲੀ ਲਿਫਟ ਲਗਾ ਦੇ ਲਿਫਟ ਲਗਾ ਦੇ
ਰਾਮ ਨਾਲ ਓਪਰ ਨੀਚੇ ਜਾਊਂਗੀ
ਗੋਡਿਆਂ ਤੇ ਭਾਰ ਨਹੀਂ ਪਾਊਂਗੀ
ਤੈਂਨੂੰ ਮੁੜ ਨਹੀਂ ਸਤਾਊਂਗੀ
ਸੋਹਣਾ ਮੇਰਾ ਘਰ ਸਜਾ ਦੇ
ਪਾਲੀ ਮੈਂਨੂੰ ਲਿਫਟ ਲਗਾ ਦੇ
*******
पाली मैंनू लिफट लगा दे लिफट लगा दे
राम नाल उपर नीचे मैं जाऊंगी
गोडियां ते भार नहीं पाऊंगी
तैंनू मुङ नहीं सताऊंगी
सोणा मेरा धर सजा दे
पाली मैंनू लिफट लगा दे
3..
ਸਾਡਾ ਦਿਨ ਨਿਤਰਿਆ,ਤੁਹਾਡਾ day Sunny
ਸਾਡਾ ਪੈਸਾ ਰੋਕੜਾ,ਤੁਹਾਡਾ cash Money
ਸਾਡਾ ਪਿਆਰ ਜਾਨੇਮਨ ,ਤੁਹਾਡਾ love Honey
ਸਾਡਾ ਬੰਦਾ ਐਰਾ ਗੈਰਾ ਤੁਹਾਡਾ man Johnny
ਅਸੀਂ ਕਹਿਏ ਉਹ ਦੋਗਲਾ,ਤੁਸੀਂ call him Phony
ਸਾਡਾ ਦੋਸਤ ਜਿਗਰੀ,ਤੁਹਾਡਾ friend Chummy
ਸਾਡਾ ਵਕਤ ਚੱੜਦੀ ਕਲਾ,ਤੁਹਾਡਾ time Rummy
*****
साडा दिन नितरिया तुहाडा day Sunny
साडा पैसा रोकङा तुहाडा cash Money
साडा पियार जानेमन तुहाडा love Honey
साडा बंदा ऐरा गैरा तुहाडा man Johnny
असीं कहीये ओ दोगला तुसीं call him Phony
साडा दोसत जिगरी तुहाडा friend Chummy
साडा वकत चङदी कला तुहाडा time Rummy
The first so serious and then the complete opposite. Blore that’s a 180 and a roller coaster
ReplyDeleteMann Sahib..thank you.i hope you liked it..please offer critical comments if you please.wahaguru mehar rakhae
DeleteMann Sahib.thank you..hope you liked it would appreciate critical comments if you please.wahaguru Mehar rakhae
ReplyDeleteEnjoyed the poems, Sir. More power to your pen.
ReplyDeleteThank you A K..
Delete