ਮੇਰੇ ਲਈ ਬਣਾਈ ਰੱਬ ਨੇ
ਨਿਕੇ ਕੰਨ ਤੇ ਨੱਕ
ਦੰਦ ਚਮਕਦੇ ਤਾਰੇ
ਅੱਖਾਂ ਉਸ ਦਿਆਂ ਡੂੰਗੇ ਸਮੁੰਦਰ
ਜਿਸੇ ਵੇਖਣ ਉਹ ਨਿਹਾਰੇ
ਰੂਪ ਉਸ ਦਾ ਚੋ ਚੇ ਜਾਵੇ
ਵੇਖ ਚੰਦ ਸ਼ਰਮਾਵੇ
ਲੱਕੋਂ ਭਾਰੀ ਪਰ
ਲੱਕ ਮਟਕ ਮਟਕ ਮਟਕਾਵੇ
ਪੈਲ ਪੌਂਦੀਂ ਜੱਦ ਟੁਰੇ
ਮੋਰਾਂ ਨੂੰ ਮਾਤ ਪਾਵੇ
ਚੇਹਰਾ ਉਸ ਦਾ ਹੱਸ ਮੁੱਖ
ਫੁਲਾਂ ਵਾਂਗ ਖਿੜ ਖਿੜ ਜਾਵੇ
ਬੁੱਲ ਉਸ ਦੇ ਲਾਲ ਗੁਲਾਬੀ
ਬੋਲ ਮਿਠੇ ਛੁਆਰੇ
ਅਵਾਜ਼ ਉਸ ਦੀ ਬੜੀ ਸੁਰੀਲੀ
ਮੇਰੇ ਕੱਨਾ ਨੂੰ ਗੀਤ ਸੁਣਾਵੇ
ਜੇਰਾ ਉਸ ਦਾ ਪਹਾੜੋਂ ਉੱਚਾ
ਗੁੱਸਾ ਉਸ ਨੂੰ ਘੱਟ ਆਵੇ
ਮੰਮਤਾ ਦਾ ਭੰਡਾਰ ਉਸ ਕੋਲ
ਪਰਵਾਰ ਤੇ ਜਾਨ ਨਿਸ਼ਵਾਰੇ
ਸੋਚ ਉਸ ਦੀ ਸੱਚੀ ਸੁੱਚੀ
ਭੁੱਲਿਆਂ ਨੂੰ ਰਾਹ ਦਿਖਾਵੇ
ਦਿੱਲ ਉਸ ਦਾ ਪਿਆਰ ਭੱਰਿਆ
ਸੱਭ ਲਈ ਪਿਆਰ ਜਿਤਾਵੇ
ਰੱਬ ਵੇਹਲੇ ਬਹਿ ਮੇਰੇ ਲਈ ਬਣਾਈ
ਮੈਂ ਜਾਂਵਾਂ ਓਸ ਤੇ ਬਲਿਹਾਰੀ,ਵਾਰੇ ਵਾਰੀ
********
मेरे लई बणाई रॅब ने
निके कॅन ते नॅक
दंद चमकदे तारे
अखां उस दिआं डूंगे समुन्दर
जिसे वेखण उसे निहारे
रूप उस दा चो चो जावे
देख चंद वी शरमावे
लॅकों भारी पर
लॅक मटॅक मटॅक मटकावे
पैल पौंदी जद टुरे
मोरां नू मात पावे
चेहरा उस दा हॅसमुख
फुलां वांग खिङ खिङ जावे
बुल उस दे लाल गुलाबी
बोल मिॅठे छुआरे
आवाज उस दी बङी सुरीली
मेरे कना नू गीत सुणावे
जेरा उस दा पहाङों उच्चा
गुॅसा उस नू घॅट आवे
ममता दा भंडार उस कोल
परवार ते जान निछवारे
सोच उस दी सॅच्ची सुच्ची
भुलिआं नू राह दिखावे
दिॅल उस दा पियार भॅरिआ
सॅब लई पियार जितावे
रॅब वेहले बहि मेरे लई बणाई
मैं जांवां उस ते बलिहारी,वारे वारी
xxxx
Small ears nose petit
Sparkling pearly teeth
Eyes deep like the sea
Who see besotted be he
Her face is a beauty
Moon burns in jealousy
Wee bit heavy from the waist
But mesmerising is her gait
She walks in a prance
Like peacock in a dance
Her features are lively
As pleasing as water lily
Her voice is so tuneful to hear
Sing songs and pleasing to my ear
Mountain like patience she has got
Angry lost temper I have seen her not
Thinking pure she has a noble mind
Advised by her lost souls their path they find
Heart soft heart full of love to the brim
Showers love on all friends kith and kin
God made her in his leisure time
I am ever grateful she is mine
She is Your's , You are Grateful ,
ReplyDeleteI wish You Happiness Bucketful
Please write your name so I can thank you oersonally
Delete