ਦਿੱਲ ਸਾਡਾ ਸਾਡੇ ਕਾਬੂ ਨਹੀਂ ਰਹਿਆ ,ਅਸੀਂ ਤੇਰੇ ਹਵਾਲੇ ਕੀਤਾ
*********************
ਬਾਰੀਂ ਵਰਸੀਂ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਤੀਰ
ਹੌਲੀ ਹੌਲੀ ਬੁੱਲੀਂ ਹੱਸਕੇ, ਦਿੱਲ ਗਈ ਸਾਡਾ ਚੀਰ
**********
ਆਰੀ ਆਰੀ ਆਰੀ
ਹੀਰੇ ਤੂੰ ਕੀ ਮੰਗਦੀ, ਅਸੀਂ ਜਾਨ ਵੀ ਤੇਰੇ ਤੋਂ ਵਾਰੀ
*********
ਆਰੀ ਆਰੀ ਆਰੀ
ਦਿੱਲ ਖੋਲ ਮੰਗ ਸੋਹਣੀਏ ,ਤੂੰ ਸਾਨੂੰ ਜਾਨ ਨਾਲੋ ਵੀ ਪਿਆਰੀ
********
ਉਸ ਕੀਤਾ ਜਾਦੂ ਜਾਦੂ ਜਾਦੂ
ਲੱਖ ਕੇਸ਼ਿਸ਼ ਕਰ ਹਾਰ ਬੈਠੇ, ਸਾਡਾ ਦਿੱਲ ਨਾ ਰਿਹਾ ਕਾਬੂ
*********
ਬਾਗੇ ਵਿੱਚ ਫੁੱਲ ਖਿਲਿਆ
ਹੋਰ ਸਾਨੂੰ ਕੀ ਚਾਹੀਦਾ, ਸਾਨੂੰ ਯਾਰ ਵਿੱਚ ਰੱਬ ਮਿਲਿਆ
***
ਬਾਗੇ ਵਿੱਚ ਫੁੱਲ ਖਿਲਿਆ
ਰੱਬ ਮਿਲੇ ਉਨਾਂ ਨੂੰ,ਜਿਨਾਂ ਸੱਚਾ ਦਿੱਲਦਾਰ ਮਿਲਿਆ
****
No comments:
Post a Comment