Wednesday, July 1, 2020

ਕਿਸਾਨ ਜੱਟ ਦੀ ਜੂੰਨ p 1 h


                                          ਕਿਸਾਨ ਜੱਟ ਦੀ ਜੂਨ


ਬੜੀ ਚਾਹ ਸੀ ਵਾਹੀ ਕਰਨ ਦੀ ਪਰ ਪੂਰੀ ਨਾ ਕਰ ਸਕੇਐਕ
ਜਨਮੋ ਜਮੇਂ ਜੱਟ ਇਹ ਕੱਦੇ ਵੀ ਨਾ ਭੁੱਲ ਸਕੇ
ਬੁਢਾਪੇ ਵਿੱਚ ਮੰਨ ਆਇਆ ਇਹ  ਸ਼ੌਕ ਵੀ ਪੂਰਾ ਕਰ ਲਈਏ
ਕਿਆਰੀ ਛੋਟੀ ਬਣਾ ਘਰ ਦੇ ਪਿਛੇ ਸੱਬਜਿਆਂ ਨਾਲ ਭਰ ਦਈਏ
ਘਾਹ ਪੁਟੱਣ ਲੱਗੇ ਮਾਰਿਆਂ ਕਹਿਆਂ ਚਾਰ
ਸਾਹ ਸਾਡਾ ਫੁੱਲਣ ਲੱਗਾ ਹੋ ਗਏ ਅਸੀਂ ਲਾਚਾਰ
ਗੁੱਡ ਗੁੱਡ ਕਿਆਰੀ ਥੱਕ ਗਏ ਢੀਮ ਨਾ ਸਾਰੀ ਮਾਰੀ
ਅੱਧੀ ਵਿੱਚ ਮਿਰਚਾਂ ਲਾਈਆਂ ਮੇਥੀ ਨਾਲ ਭਰ ਲਈ ਬਾਕੀ ਸਾਰੀ
ਮੂਲਿਆਂ ਲਾਈਆਂ ਕੱਦੂ ਲਾਏ ਨਾਲ ਲਾਏ ਕਰੇਲੇ
ਕਦੋਂ ਸਾਡੀ ਮਹਿਨਤ ਫ਼ੱਲ ਆਊਗੀ ਅਸੀਂ ਵੇਖੀਏ ਦੋ ਦੋ ਵੇਲੇ
ਕੱਦੂ ਦੀ ਬੇਲ ਨੂੰ ਚਿੱਟਾ ਫੁੱਲ ਲੱਗਾ ਵੇਖਕੇ ਰੂਹ ਹੋਈ ਖ਼ੁਸ਼
ਉਹ ਫੁੱਲ ਕਾਲਾ ਹੋ ਕੇ ਸੁੱਕ ਗਿਆ ਦਿੱਲ ਨੂੰ ਲੱਗਾ ਦੁੱਖ
ਬੁਰੀ ਤਰਾਂ ਅਸੀ ਨਾ-ਕਾਮਜਾਬ ਹੋ  ਗਏ ਕੀ ਦੱਸਾਂ ਯਾਰ
ਪਿਆਰ ਨਾਲ ਯਾਦਾ ਪਾਣੀ ਦੇ ਕੇ ਪੌਦੇ ਦਿੱਤੇ ਮਾਰ
ਕਰਾਂਗੇ ਅਸੀਂ ਵਾਹੀ ਸਾਰੀ ਜਿੰਦਗੀ ਇਹ ਡੀਂਗ ਸੀ ਮਾਰੀ
ਏਕੜ ਕਿਵੇਂ ਸੰਭਾਲਦੇ ਸਾਂਭ ਸਕੇ ਨਾ ਇੱਕ ਮਰਲੇ ਦੀ ਕਿਆਰੀ
ਜਨਮੋ ਨਹੀਂ ਕੋਈ ਕਿਸਾਨ ਬੱਣਦਾ ਕਰਨੀ ਪੈਂਦੀ ਮਹਿਨਤ ਭਾਰੀ
ਹਾੜ ਦੀ ਧੁੱਪ ਨੰਗੇ ਸਿਰ ਸਹਿਣੀ ਪੈਂਦੀ ਨੰਗੇ ਪੈਰ ਪੋਹ ਦੀ ਠੰਢ ਕਰਾਰੀ
ਔੜ ਨਾ ਲਿਆਵੇ ,ਜਾਦਾ ਮੀਂਹ ਪਾ ਕੇਬ ਪੁੱਛੇ ਮੇਰੀ ਚਾਹ
ਕਹਾਂ ਮਹਿਰ ਕਰ ਓ ਕਰਤਾਪੁਰਖ ਮੁੜ ਜੱਟ ਦੀ ਜੂਨੇ ਪਾ
*************
                    किसान जॅट दी जून

बङी चाह सी वाही करन दी ਨਾ ਹੱੜ ,ਰੱਬ ਨਾਲ ਰਖਣੀ ਪੈਂਦੀ ਯਾਰੀ
ਇੱਕ ਕਿਸਾਨ ਜੱਟ ਹੀ ਹੈ ਐਸਾ ਸਖ਼ਸ਼ ਜੋ ਇੱਕ ਦਾਣੇ ਤੋਂ ਸੌ ਬਣਾਵੇ
ਜੱਗ ਸਾਰੇ ਦਾ ਪੇਟ ਭਰੇ ਖੁਦ ਕਰਜ਼ੇ ਥੱਲੇ ਜੀਵੇ ਮਰ ਜਾਵੇ
ਫਿਰ ਵੀ ਇਹ ਸੱਭ ਸਹਿ ਕੇ ,ਜਾਂਣਦੇ, ਰੱ पर पूरी ना कर सके
जनमो जॅमें जॅट इह कदे ना भुल सके
बुडापे विच मन आयिआ इह शौक वी पूरा कर लयिए
कियारी छोटी बणा घर पिछे,सबजिआं नाल भर दयिए
घाह पुटण लॅगे,मारिआं कहीआं चार
साह साडा फुलॅण लॅगा,हो गए असीं लाचार
गुॅड गुॅड कियारी थॅक गए,ढीम ना  सारी मारी
अधी विच मिरचां लायिआं,मेथ्थी नाल भर ली बाकी सारी
मूलिआं लायिआं,कदू लाए,नाल लाए करेले
कदों साडी महिनॅत फल आऊगी,असीं वेखिए दो दो वेले
कदु दी वेल नू चिट्टा फुल लगिआ,वेख के रूह होई खुश
उह फुल काला हो के सुक गिआ,दिल नू लॅगा दुख
बुरी तरांह ना-कामजाब हो गए,की दॅसां यार
पियार नाल जादा पाणी दे के,पौदे दिते मार
करांगे असीं वाही,सारी जिंदगी इह डींग सी मारी
एकङ किंवें संम्भाल दे,सांभ सके ना एक मरले दी कियारी
जनमों नहीं कोई किसान बॅणदा,करनी पैंदी महिनॅत भारी
हाङ दी धुॅप नंगे सिर सहिणी पैंदी,नंगे पैर पोह दी ठंड करारी
औङ ना लियावे,जादा मींह पा के ना हॅङ,रॅब नाल रखणी पैंदी यारी
एक किसान ही है ऐसा सज्ञश जो एक दाने तों सौ बणावे
जॅग सारे दा पेट भरे,खुद करज़े थल्ले जीवे मर जावे
फिर वी इह सॅब सहि के,जाणदे ,रॅब पुछे मेरी चाह
कहां मेहर कर ओ करतापुरख,मुङ जॅट दी जूने पा



No comments:

Post a Comment