Saturday, July 11, 2020

ਮੈਂਨੂੰ ਦਿਓ ਵਧਾਈ p1



                                                      ਮੈਂਨੂੰ ਦਿਓ ਵਧਾਈ




ਮੈਂਨੂੰ ਦਿਓ ਵਧਾਈ  ਨੀ
ਮੈਂਨੂੰ ਇਸ਼ਕ ਉਸ ਦਾ ਚੜਿਆ
ਮੈਂਨੂੰ ਦਿਓ ਵਧਾਈ ਨੀ

ਦਿੱਲ ਨਹੀਂ ਕਾਬੂ
ਉਸ ਕੀਤਾ  ਜਾਦੂ
ਮੈਂ ਹੋਇਆ ਸ਼ੌਦਾਈ ਨੀ
ਮੈਂਨੂੰ ਦਿਓ......

ਮੈਂ ਪਰਵਾਨਾ
ਬਣਿਆ ਦਿਵਾਨਾ
ਉਹ ਬਣੀ ਮੇਰੀ ਲੁਗਾਈ ਨੀ
ਮੈਂਨੂ ਦਿਓਂਂ........

ਨਵੀਂ ਵਿਆਹੀ 
ਮੇਰੇ ਘਰ ਆਈ
ਲੱਖ ਖ਼ੁਸ਼ਿਆਂ ਨਾਲ ਲੈ ਆਈ ਨੀ
ਮੈਂਨੂ ਦਿਓ........

ਦੇ ਜਨਮੇ ਬੱਚੇ 
ਜੋ ਦਿੱਲ ਦੇ ਸੱਚੇ
ਉਨੱਹਾਂ ਚੰਗੀ ਅਕਲ ਸਖਾਈ ਨੀ
ਮੈਂਨੂ ਦਿਓ਼਼.........

ਬਹੁ ਕੀਤੇ ਗੁਸੇ
ਬਹੁ ਕੀਤੇ ਝਗੜੇ
ਉਹ ਰੱਤੀ ਨਾ ਘਭਰਾਈ ਜੀ
ਮੈਂਨੂ ਦਿਓ........

ਅਸੀਂ ਗਵਾਰ
ਉਸ ਨਾਲ ਪਿਆਰ
ਜਿੰਦ ਚੰਗੇ ਰਾਹ ਪਾਈ ਜੀ
ਮੈਂਨੂ ਦਿਓ.......

ਹੇ ਭਗਵਾਨ 
ਦੇ ਵਰਦਾਨ
ਜਿਦਾਂ ਲੰਘੀ ਇਂਝ ਨਿਭਾਈਂ ਜੀ  
ਮੈਂਨੂੰ ਦਿਓ ਵਧਾਈ ਨੀ
ਮੈਂਨੂ ਇਸ਼ਕ ਉਸ ਦੀ ਚੜਿਆ
***********

            मैंनू दिओ वधाई

मैंनू दिओ वधाई नी
मैंनू इश्क उस दी चङिआ
मैंनू दिओ.....

दिल नहीं काबू
उस कीता जादू
मैं होयिआ सौदाई नी
मैंनू दिओ....

मैं परवाना
बणिआ दीवाना
उह बणी मेरी लुगाई नी
मैंनू दिए....

नवीं विआही 
मेरे घर आई
लख खुशिआं नाल लै आई नी
मैंनू दिओ....

दो जमणे बच्चे 
जो दिल दे सच्चे
उन्हां चंगी अकल सिखाई नी
मैंनू दिए....

बहु कीते गुसे
बहु कीते झगङे
उह रॅती ना घबराई नी
मैंनू दिओ.....

असीं गवार
उस नाल प्यार
जिंद चंगे राह पाई जी
मैंनू दिओ.....

हे भगवान 
दे वरदान
जिंदां लंघी इंझ निभाईं जी
मैंनू दिओ वधाई नी 
मैंनू इश्क उस दा चङिआ

No comments:

Post a Comment