Tuesday, July 14, 2020

ਦੁਨਿਆਂਦਾਰੀ P1 h


                                                                ਦੁਨਿਆਂਦਾਰੀ


ਦੁਨਿਆਂ ਵਿੱਚ ਰਹਿਣਾ ਤਾਂ ਦੁਨਿਆਦਾਰੀ ਸਿੱਖ ਲੈ
ਨਹੀਂ ਜਿੰਦਗੀ ਵਿੱਚ ਮਾਰ ਖਾਂਏਂਗਾ ਇਹ ਲਿੱਖ ਲੈ
ਸੱਚ ਨੂੰ ਨਹੀਂ ਅੱਜ ਕੋਈ ਸੱਚ ਜਾਣਦਾ
ਝੂਠ ਹੀ ਬਣਿਆਂ ਸਹਾਰਾ ਜਹਾਨ ਦਾ
ਤੇਰੇ ਸੱਚ ਨੂੰ ਝੂਠ ਦੀ ਤਕੜੀ ਤੇ ਤੋਲਕੇ
ਕਢੇਗੀ ਦੁਨਿਆ ਮਤਲੱਵ ਹੋਰ ਫ਼ਰੋਲਕੇ
ਨਾ ਕੋਈ ਸ਼ਰੀਫ਼  ਨਾ ਸ਼ਰਾਫ਼ੱਤ ਕੋਈ ਝੱਲ ਦਾ
ਆਇਆ ਹੈ ਜ਼ਮਾਨਾ ਹੰਕਾਰੀ ਬੱਲ ਦਾ
ਨਮਰੱਤਾ ਨਹੀਂ ਕਿਸੇ ਨੂੰ ਚੰਗੀ ਲੱਗਦੀ
ਹੌਓਮਾ ਹੀ ਹੈ ਅੱਜ ਕੱਲ ਰੀਤ ਜੱਗ ਦੀ
ਠੰਢੇ ਸੁਭਾਹ ਨੂੰ ਦੁਨਿਆਂ ਕਮਜ਼ੋਰੀ ਸਮਝੇ
ਡਰਨ ਸਾਰੇ ਉਸ ਤੋਂ ਜੋ ਮੂੰਹੋਂ ਗੋਲਾ ਬਰਸੇ
ਯਾਰ ਨਹੀਂ ਰਿਹਾ ਹੁਣ ਕੋਈ ਯਾਰ ਦਾ
ਦਿੱਲਾਂ ਵਿੱਚੋਂ ਮਿਟਿਆ ਨਾਮ ਪਿਆਰ ਦਾ
ਸਾਕ ਸੰਬੰਧ ਕੱਲਯੁੱਗੇ ਫਿਕਾ ਲੱਗਦਾ
ਸੋਚਣ ਮੇਰੇ ਲਈ ਰਿਸ਼ਤਿਆਂ ਵਿੱਚ ਕੀ ਲੱਭ ਦਾ
ਰੱਬ ਦਾ ਭੌਹ ,ਬੀਵੀ ਨਾਲ ਪਿਆਰ ਕਰ ,ਕਹਿਣ ਫ਼ਰਿਸ਼ਤੇ
ਇਹੀਓ ਦੋ ਰਿਸ਼ਤੇ ਰਹਿ ਗਏ ,ਨਹੀਂ ਕੋਈ ਹੋਰ ਰਿਸ਼ਤੇ
************
                            दुनियादारी

दुनियां विच रहणा तां दुनियादारी सिख लै
नहीं जिंदगी विच मार खांएंगा,इह लिख लै
सच्च नू नहीं अज कोई सच्च जाणदा
झूठ ही बणिआ सहारा जहान दा
तेरे सच्च नू झूठ दी तकङी ते तोलके
कडेगी दुनियां मतलव होर ,फरोलके
ना कोई शरीफ़ ना शराफ़त कोई झॅलदा
आयिआ है जमाना हंकारी बल दा
नम्रता नहीं किसे नू चंगी लगॅदी
हउमां ही है अज कल रीत जॅग दी
ठंडे सुभाह नू दुनियां कम्ज़ोरी समझे
डरन उस तों जो मूहों गोला बरसे
यार नहीं रिहा हुण कोई यार दा
दिलां विचों मिटिआ नाम प्यार दा
साक सम्ंबंध कलयुजे फिक्का लगदा
सोच्चण मेरे लई रिश्तिआं विच की लभदा
रॅब दा भौउ,बीबी नाल प्यार कर,कहिण फ़रिश्ते
इहीओ दो रिश्ते रहि गए,नहीं कोई होर रिश्ते

No comments:

Post a Comment