Sunday, July 12, 2020

ਰਾਖੇ ਸਾਂਈਂ p 1


                                                       ਰਾਖੇ ਸਾਂਈਂ


ਜਾਕੋ ਰਾਖੇ ਸਾਂਇਂਆਂ ਮਾਰ ਨਾ ਸਾਕੇ ਕੋਈ
ਲੱਖਾਂ ਵਾਰ ਸੁਣਿਆ ਸਮਝ ਨਾ ਪੂਰੀ ਆਈ
ਘਟਨਾ ਜਿੰਦ ਘਟੀ ਜਿਸ ਇਸ ਤੋਂ ਕੀਤਾ ਜਾਣੀ
ਸੱਚੀ ਹੈ ਹੱਡ ਬੀਤੀ, ਨਹੀਂ ਸੁਣੀ ਸੁਣਾਈ ਕਹਾਣੀ
ਹਾਕਿਮਪੇਟ ਟਰੇਨਿਂਗ ਸੀ ਪਾਇਲੱਟ ਸੀ ਬਣਨਾ ਚਾਹੁੰਦੇ
ਫਾਈਟੱਰ ਬਨਣ ਸ਼ੌਕ ਦਿੱਲ ਵਿੱਚ ਵੈਮਪਾਇਅਰ ਜੈਟ ਅੜੌਂਦੇ 
ਹਾਈ ਲੈਵੱਲ ਦੀ ਸੋਲੋ ਸੋਰਟੀ ਪਲਾਨ ਸੀ ਤਿਕੋਨਾ
ਬੇਸ ਤੋਂ ਨਿਜ਼ਾਮਾਬਾਦ ਬਿਦਰ ਉੱਤੋਂ ਉੱੜ ਵਾਪਸ ਬੇਸ ਆਓਣਾ
ਪਹਿਲੇ ਪੜੌਹ ਸੀ ਮੌਸਮ ਸਾਫ਼ ਉੜਾਣ ਰਹੀ ਅਸਾਨ
ਅੱਧ ਪੜੌਹ ਦੂਸਰੇ ਕਾਲੇ ਬਦੱਲ ਛੋਹ ਰਹੇ ਆਸਮਾਨ
ਸੀ ਬੀ ਦਾ ਖੱਤਰਾ ਨਾ ਸੋਚਿਆ ਪੂਰੀ ਕਰਨ ਦੀ ਲਈ ਢਾਣ
ਤੇਤੀ ਹਜ਼ਾਰ ਚੜਨ ਇੰਨਜਨ ਦਾ ਲੱਗ ਗਿਆ ਪੂਰਾ ਜ਼ੋਰ
ਬੱਦਲ ਇਸ ਉਚਾਈ ਤੋਂ ਉੱਚੇ ਉੱਚੇ ਹੋਰ ਤੇ ਹੋਰ
ਰੱਦ ਕਰ ਸੋਰਟੀ ਬੈਡ ਵੈਦਰ ਕਹਿ ਵਾਪਸੀ ਕਰ ਤਿਆਰੀ
ਪਰ ਜੋਸ਼ ਅੰਧੀ ਜਵਾਨੀ ਦਾ ਜਾਂ ਸਮਝੋ ਹੂੜ ਮਾਰੀ
ਬੱਦਲਾਂ ਵਿੱਚ ਵੜੇ ਦਿੱਲ ਧੜਕੇ ਓੜਾਨ ਰਖੀ ਜ਼ਾਰੀ
ਸੀ ਬੀ ਦਾ ਕਹਿਰ ਵੇਖਿਆ ਕਿਤਾਬੀਂ ਸੀ ਜੋ ਪੜਿਆ
ਵੈਮਪਾਇਅਰ ਉੱਛਲੇ ਜਿਂਵੇਂ ਤੁਫ਼ਾਨ ਹੱਥ ਸੁੱਕਾ ਪੱਤਾ ਚੜਿਆ
ਬਾਹਰ ਕਾਲੇ ਬੱਦਲ ਹਨੇਰੇ ,ਨਜ਼ਰ ਔਜ਼ਾਰਾਂ ਤੇ ਟਿਕਾਈ
ਡੱਰ ਲੱਗੇ ਪਰ ਹਿੰਮਤ ਨਹੀਂ ਹਾਰੀ ਦਿਤੀ ਰੱਬ ਨੂੰ  ਦੁਹਾਈ
ਦਸਾਂ ਮਿੰਨਟੀਂ ਮਿਹਰ ਹੋਈ ਬਦੱਲ ਰਹਿ ਗਏ ਪਿੱਛੇ
ਨਕਸ਼ੇ ਧਰਤੀ ਵੇਖੀ ਬਿਦਰ ਦੀ ਪਟੜੀ ਪਾਈ ਨਿੱਚੇ
ਤੀਸਰੇ ਪੜੌਹ ਮੌਸਮ ਚੰਗਾ ਅਸਾਨੀ ਮਿਸ਼ਨ ਪੂਰਾ ਕੀਤਾ
ਘਮੰਡੀ ਅਪਣੀ ਬਹਾਦਰੀ ਸਮਝ ਆਪ ਕੇ੍ਡਿਟ ਲੀਤਾ
ਇਹ ਵਾਰਤਾ ਪਹਿਲੇ ਕਿਸੇ ਨੂੰ ਨਹੀਂ ਦੱਸੀ
ਕਹਿਣ ਨਾ ਮੂਰੱਖ ਜਾਂ ਓੜੌਂਣ ਨਾ ਮੇਰੀ ਹੱਸੀ
ਅੱਜ ਸੋਚ ਦਿੱਲ ਕੰਬ ਜਾਵੇ ਹੱਥ ਰੱਬ ਦਾ  ਨਜ਼ਰ ਆਏ
ਬਦੱਲਾਂ ਵਿੱਚ ਸੀ ਉਹ ਮੇਰਾ ਅੰਗ ਸੰਘ ਸਹਾਏ
ਉੱਸ ਨੇ ਹੀ ਜਾਣ ਮੇਰੀ ਸੀ ਬੱਚਾਈ
ਜਾਕੋ ਰਾਖੇ ਸਾਈਂਆਂ ਅੱਜ ਸਮਝ ਆਈ
*********

                     रखे सांईं

जाको राखे सांईंयां मार सके ना कोई
लॅखां वार इह सुणिआ ,पर समझ ना पूरी आई
घटणा जिंद घटी,जिस इस तों कीता जाणी
सच्ची है हॅड बीती,नहीं सुणी सुणाई कहाणी
Hakimpet training सी pilot सी बणना चौंहदे
Fighter बनण दा शौक मन विच Vampire jet अङौंदे
High level दी solo sortie, plan सी तिकोना
Base तों निज़ामाबाद बिदर उतों उङ,वापस baseऔणा
पहिला पङौ सी मौसम साफ, उङान रही असान
अध पङौ दूसरे,बदल छोह रहे अस्मान
C B दा खतरा ना सोचिआ,पूरी करन दी लई ठाण
तेती हज़ार चङन,engine दा लॅग गिआ पूरा ज़ोर
बदल इस उचाई तों उच्चे,उच्चे होर ते होर
रद कर sortie,bad weather कहि वापसी कर तिआरी
पर जोश अंधी जवानी दा ,जां समझो हूङमारी
बदलां विच वङे, उङान रखी जारी
CB दा कहिर वेखिआ,जो किताबीं सी पङिआ
Vampire उच्छले जिवें तुफ़ान हॅथ्थे सुका पॅता चङिआ
बाहर काले बदल हनेरे,नज़र औज़ारां ते टिकाई
डर लॅगे पर हिंमत नहीं हारी,दिती रॅब नू दुहाई
दसां मिन्टीं महिर होई,बदल रह गए पिछे
नख्शे धरती वेखी ,बिदर दी पटङी पाई नीच्चे
तिसरे पङौ मौसम चंगा,असानी mission पूरा कीता
घमंडीं अपणी बहादरी समझ,आप credit लीता
इह वारता पहिले किसे नू नहीं दॅसी
कहिण ना मूर्ख जां उङौंण ना मेरी हॅसी
अज सोच्च दिल कंब जावे,रॅब दा हॅथ्थ नज़रआए
बदलां विच सी उह मेरा अंग संघ सहाए
उस ने ही जान मेरी सी बचाई
जाको राखे साईंयां ,अज समझ आई



No comments:

Post a Comment