Monday, July 27, 2020

ਟੱਪੇ. p3







1.ਮੋਰ ਮੋਰ ਮੋਰ
   ਰੱਬ ਅਤੇ ਤੀਂਵੀਂ ਅੱਗੇ ਚੱਲੇ ਨਾ ਕਿਸੇ ਬੰਦੇ ਦਾ ਜ਼ੋਰ
****
मोर मोर मोर
रॅब अते तींवीं अगे चॅले ना किसी बंदे दा जोर
*****
2.ਝਾਂਵਾਂ ਝਾਂਵਾਂ ਝਾਂਵਾਂ
   ਕੋਲ ਸਾਡੇ ਆ ਸੋਹਣੀਏਂ ਤਰਸ ਰਹਿਆਂ ਸਾਡੀਆਂ ਬਾਂਵਾਂ
*******
झांवां झांवां झांवां
कोल साडे बैठ कुङीए तरस रहीआं साडिआं बांवां
*******
3.ਛਾਂਵਾਂ ਛਾਂਵਾਂ ਛਾਂਵਾਂ    
   ਪੱਲ ਬੈਠ ਕੋਲ ਸੋਹਣੀਏਂ ਤੈਨੂੰ ਦਿੱਲ ਦਾ ਹਾਲ ਸੁਣਾਂਵਾਂ
*******
छांवां छांवां छांवां
पॅल बैठ कोल सोहणीएं तैंनू दिॅल दा हाल सुणांवां
*******
4.ਛਾਂਵਾਂ ਛਾਂਵਾਂ ਛਾਂਵਾਂ. 
   ਪਿਆਰੀ ਸਾਨੂੰ ਏਨੀ ਲੱਗੇ ਮੈਂ ਉਸ ਦੇ ਹੀ ਗੀਤ ਗਾਂਵਾਂ
*******
छांवां छांवां छांवां
पियारी सानू ऐनी लॅगे मैं उस दे ही गीत गांवां
*********

5.ਆਰੇ ਆਰੇ ਆਰੇ. 
ਦਿੱਲ ਸਾਡਾ ਚੀਰ ਦਿੱਤਾ ਨਜ਼ਰੀਂ ਤੀਰ ਜੋ ਉਸ ਨੇ ਮਾਰੇ
********
आरेआरे आरे
दिॅल साडा चीर दिता नजरीं तीर जो उस ने मारे
*****
6.ਮਰ ਗਏ ਮਰ ਗਏ ਮਰ ਗਏ
   ਹਤਿਆਰੇ ਨੈਨ ਉਸ ਦੇ ਸਾਡੇ ਤੇ ਜਾਦੂ ਕਰ ਗਏ
*******
मर गए मर गए मर गए
हतियारे नैन उस दे साडे ते जादू कर गए
***
7.ਆਰੀਆਂ ਆਰੀਆਂ ਆਰੀਆਂ   
   ਅਪਣਿਆਂ ਕਈਆਂ ਨੂੰ ਕੌੜਿਆਂ ਲੱਗਣ ਲੱਗਣ ਦੂਸਰਿਆਂ ਦਿਆਂ ਪਿਆਰਿਆਂ
*****
आरीआं आरीआं आरीआं
अपणिआं कईंआं नु कौङिआं लगॅण लगॅण दूसरिआं दिआं पियारिआं
*******


8.ਆਰੀ ਆਰੀ ਆਰੀ
    ਖ਼ੁਸ਼ ਤਬੀਅੱਤ ਯਾਰ ਸਾਡੀ ਹਸਦੀ ਲੱਗੇ ਸਾਨੂੰ ਪਿਆਰੀ
*****
आरी आरी आरी
खुश तबीयत यार साडी हसदी लॅगे सानू पियारी
******
9.ਮਾਸਾ ਮਾਸਾ ਮਾਸਾ
   ਖੁੱਲਕੇ ਹੱਸ ਯਾਰਾ ਲੱਗੇ ਚੰਗਾ ਸਾਨੂੰ ਤੇਰਾ ਹਾਸਾ
*******
मासा मासा मासा
खुॅल के हॅस यारा,लॅगे चंगा सानू तेरा हास्
****
10.ਹਸਦਾ ਹਸਦਾ ਹਸਦਾ
    ਲੋਕਾਂ ਦਾ ਪਤਾ ਨਹੀਂ ਸਾਡਾ ਰੱਬ ਸਾਡੇ ਯਾਰ ਵਿੱਚ ਵਸਦਾ
*******
हसदा हसदा हसदा
लोकां दा पता नहीं साडा रॅब साडे यार विच वसदा

No comments:

Post a Comment