Wednesday, July 15, 2020

ਪਹਿਲਾ ਹਾੜਾ p1


                                                           ਪਹਿਲਾ ਹਾੜਾ



ਸੁਣੋ ਗੌਰ ਨਾਲ ਅੱਜ ਸੁਣਾਵਾਂ ਅਪਣੀ ਰੋਣ ਕਹਾਣੀ
ਜਵਾਨੀ ਪੈੈਰ ਸੀ ਪਾਇਆ ,ਮੰਨ ਮਰਜ਼ੀ ਦੀ ਸੀ ਢਾਨੀ
ਚੋਰੀ ਕਰ ਕੁੱਛ ਪੈਸੇ ਘਰੋਂ ,ਠੇਕੇ ਤੇ ਚੋਰੀਂ ਲਾਇਨ ਲਗਾਈ
ਡਰਦੇ ਡਰਦੇ ਹਿੰਮੱਤ ਕਰ ਲਈ,ਲਈ ਇੱਕ ਅਧੀਆ ਰਸਭਰੀ
ਹੱਵੇਲੀ ਲੁੱਕ ਕੇ ਬਿਨਾ ਪਾਣੀ ਸਿੱਧੀ ਬੋਤਲ ਮੂੰਹ ਲਈ ਲਾ
ਪਹਿਲੇ ਦੋ ਹਾੜੇ ਕੌੜੇ ਲੱਗੇ, ਕੌੜਾ ਘੁੱਟ ਕਰਕੇ ਅੰਦਰ ਲਈ ਪਾ
ਕੁੱਛ ਚਿਰ ਸਿਰ ਚਕਰਾਇਆ ਫਿਰ ਆਓਣ ਲੱਗਾ ਨਸ਼ਾ
ਸ਼ੇਰ ਬੰਣ ਬਿੱਲ ਵਿੱਚੋਂ ਨਿਕਲੇ ਅੱਗੇ ਮਿਲਿਆ ਤਾਇਆ
ਲੜਖੌਂਦੇ ਵੇਖਕੇ ਮੈਂਨੂੰ ਇੱਕ ਥੱਪੜ ਗੱਲ ਮੇਰੀ ਤੇ ਲਾਇਆ
ਤਾਏ ਕੋਲੋਂ ਬੱਚ ਨਸਣ ਲੱਗਾ ਰਾਹ ਵਿੱਚ ਮਿਲਿਆ ਚਾਚਾ
ਬੋਲਿਆ ਇਸ ਓਮਰੇ ਸ਼ਰਾਬ  ਪੀਤੀ, ਜੜਿਆ ਇੱਕ ਤਮਾਂਚਾ
ਚਾਚੇ ਤਾਏ ਦੇ ਜ਼ੁਲਮ ਕਹਾਣੀ ਲੈ ਬਾਪੂ ਕੋਲ ਮੈਂ ਆਇਆ
ਕੰਮ ਨਹੀਂ ਉਨਾਂ ਪੂਰਾ ਕੀਤਾ ,ਜੜੇ ਮੂੰਹ ਤੇ, ਕਹਿ ,ਲੈ  ਬਕਾਇਆ
ਸ਼ਕੈਤ ਲੈ ਬਾਬੇ ਦੀ ਸ਼ਰਨ ਪਹੁੰਚਾ, ਰੋ ਰੋ ਕੇ ਹਾਲ ਸੁਣਇਆ
ਨਸ਼ੇ ਦਾ ਰੋਗ ਭੈੜਾ ,ਤੇਰਿਆਂ ਤੈਂਨੂੰ ਸਬੱਕ ਦਿਤਾ ,ਬਾਬੇ ਮਸਝਾਇਆ
ਬੁਢਾਪੇ ਵਿੱਚ ਖਰਾਬ ਸਹਿਤ ਨੇ ਸ਼ਰਾਬ ਤੋਂ ਤੋਬਾ ਕਰਵਾਇਆ
ਘੱਟ ਕੀਤਾ ਸ਼ਰਾਬ ਨਾਲ ਪਿਆਰ  ,ਬਚਪੱਨ ਦਾ ਸਬੱਕ ਯਾਦ ਆਇਆ
*********
                          पहिला हाङा

सुणो गौर नाल अज सुणांवां अपणी रोण कहाणी
जवानी  सी पैर पयिआ,मन मरज़ी दी सी ठानी
चोरी कर कुछ पैसे घरों,ठेके ते चोरीं लाईन लगाई
डरदे डरदे हिंम्त कर लई,लई एक अधिया रसभरी
हॅवेली लुक के,बिना पाणी,सिधी बोतल मुंह लई ला
पहिले दो हाङे कौङे लॅगे,कौङा घुट कर अंदर लई पा
कुछ चिर सिर चक्करायिआ,फिर औण लॅगा नशा
शेर बण बिल विचों निकले,अगे मिलिआ तायिआ
लङखौंदे विखके मैंनू,एक थप्ङ गॅल मेरी ते लायिआ
ताए तों बॅच के नसण लॅगा,राह विच मिलिआ चाचा
बोलिआ,इस उमरे शराब पीती,जङिआ एक तमाच्चा
चाचे ताए दे ज़ुलम कहाणी लै,बापू कोल मैं आयिआ
कम नहीं उन्हां पूरा कीता ,जङे मुंह ते,कहि,लै बकायिआ
शकैत लै बाबे दी शरन पहुंचा,रो रो हाल सुणायिआ
नशे दा रोग भैङा,तेरिआं तैंनू सब्क दिता, बाबे सम्झायिआ
बुढापे विच खराब सहित ने शराब तों तोबा करवायिआ
घट कीता शराब नाल प्यार,बचपॅन दा सब्क याद आयिआ






No comments:

Post a Comment