Friday, July 10, 2020

ਵਿਛੋੜਾ ਯਾਂਰਾਂ ਦਾ p1


                                                       ਵਿਛੋੜਾ ਯਾਂਰਾਂ ਦਾ



ਕੀ ਉਸ ਦੇ ਮੰਨ ਵਿੱਚ ਆਈ
ਦੋਸਤਾਂ ਤੋਂ ਦੂਰ ਦਿਤਾ ਬੈਠਾ
ਦੋਸਤਾਂ ਵਿੱਚ ਮੈਂ ਰੱਬ ਸੀ   ਵੇਖਿਆ
ਮਹਿਫ਼ਲਾਂ ਵਿੱਚ ਲਈ ਸੀ ਜੱਨਤ ਪਾ
ਯਾਂਰਾਂ ਬੈਠੇ ਉਸ ਨੂੰ ਯਾਦ ਨਹੀਂ ਕੀਤਾ
ਉਸ ਦੇ ਸਵ੍ਗ ਦੀ ਨਾ ਰੱਖੀ ਚਾਹ
ਖੌਰੇ ਇਸੇ ਨਾ-ਖ਼ੁਸ਼ ਸੀ ਹੋਇਆ
ਤੇ ਮੈਂਨੂੰ ਦਿਤੀ ਵਛੋੜੇ ਦੀ ਸਜਾ
ਮੈਂ ਨਹੀਂ ਅਪਣੇ ਦੋਸਤ ਪੈਦਾ ਕੀਤੇ
ਉਹ ਵੀ ਤਾਂ ਹੈ ਤੇਰੇ ਅਪਣੇ ਬਣਾਏ  ਬੰਦੇ
 ਪਾਪ ਨਹੀਂ ਕੀਤਾ ਨਾ ਕੀਤੇ ਗੋਰਖ ਧੰਦੇ
ਕੀ ਉਸ ਦੇ ਮੰਨ ਵਿੱਚ ਸੀ ਆਇਆ
ਕਿਓਂ ਇਹ ਸਖੱਤ ਸਜਾ ਸੁਣਾਈ
ਅਗਰ ਕੋਈ ਸਮਝੇ ਮੈੰਨੂੰ ਸਮਝਾਵੇ
ਕੀ ਸਾਡੀ ਖਤਾ ਕਿਥੇ ਅਸੀਂ ਹਰਜ਼ਾਈ
ਕਿਸ ਜਨਮ ਦੇ ਕਿਸ ਪਾਪਾਂ ਦੀ
ਮਾੜੀ ਕਿਸਮੱਤ ਸਾਮਣੇ ਆਈ
ਭਾਣਾ ਉਸ ਦਾ ਸਿਰ ਮੱਥੇ 
ਖ਼ੁਸ਼ ਓਥੇਂ ਜਿਥੇ ਉਹ ਰੱਖੇ
ਫਿਰ ਉਹ ਮਹਿਫ਼ਲਾਂ ਸਜਾਈਂ ਖੁਦਾ
ਬੱਸ ਇਹ ਹੀ ਮੰਗਾਂ ਮੈਂ ਦਿੱਲੋਂ ਦਵਾ
**********
************
**********?***

दूर नहीं रहते दोस्त,रहिते हमेशां दिल में,खियालों में
लाख कोशिश करूं उन्हें बुलाने को शराब के पियालों में
******
अजीब रिशता है ,यार और शराब की बोतल में,प्यारे
एक दिॅल में आग लगाती है,दूसरी उसे बुझाती है,प्यारे
*******
वकॅत गुज़र जाएगा,तेरा यार नहीं आएगा
अज अपणा बरबाद ना कर,कल को पच्छताएगा
*******
हफता भर उमीद में थे,कि जुम्मे को पैग लगांएंगे,खुशी पांएंगे
पता नहीं था कि पैमाने से मुस्करा कर हमें यार रूला जांएंगे
*********
     ( Dedicated to all my course mates and friends)

                               विछोङा यांरां दा

की उस दे मन विच आई
दोस्तां तों दूर दिता बैठा
दोस्तां विच रॅब सी मैं वेखिआ
महिफॅलां विच लई सी जतॅन पा
यांरां बैठे उस नू याद नहीं कीता
उस दे स्वरग दी ना रखी चाह
खौरे इसे ना-खुश सी होयिआ
ते मैंनू दिती वछोङे दी सजा
मैं नहीं अपणे दोस्त पैदा कीते
उह वी तां है तेरे अपणे बणाए बंदे
पाप नहीं कीता ना कीते गोरख धंदे
की सी उस दे मन विच आयिआ
क्यों इह सखत सज़ा सुनाई
अगर कोई समझे,मैंनू समझावे
की साडी खता,किथ्थे असीं हरजाई
किस जनण,किस पापां दी 
माङी किस्मत सामणे आई
भाणा उस दा सिर मथ्थे
खुश ओथ्थे जिथ्थे उह रखे
फिर उह महिफलां सजांईं खुदा
बॅस इह ही मंगां मैं दिलों दुआ


No comments:

Post a Comment