ਪਟੌ੍ਲ ਪੰਪ
ਦੁਨਿਆਂ ਵਿੱਚ ਗਵਾਚਾ ਫਿਰੇ ਦੁਨਿਆਂਦਾਰੀ ਨਾ ਆਈ
ਹੀਰਾ ਉਸ ਦੇ ਕੋਲ ਵੱਸਦਾ ਉਸ ਕੌਡੀ ਕਦਰ ਨਾ ਪਾਈ
ਦੂਰੋਂ ਨੱਸ ਸਾਰਿਆਂ ਨੂੰ ਮਿਲੇ ਉਸੇ ਕਿਸੇ ਜੱਫ਼ੀ ਨਾ ਪਾਈ
ਪਰਾਏ ਵਿਆਹਾਂ ਵਿੱਚ ਨੱਚੇ ਲੋਕ ਕਹਿਣ ਉਸੇ ਸੌਦਾਈ
ਜਮਾਨੇ ਨਾਲ ਨਹੀਂ ਬਦਲਿਆ ਸਮਝੇ ਇਹ ਵੱਡਿਆਈ
ਬਾਰ ਬਾਰ ਧੋਖੇ ਖਾਵੇ ਕਹੇ ਹੁੰਦੀ ਨਹੀਂ ਮੈਤੋਂ ਚੁਤਰਾਈ
ਬੁਢਾਪੇ ਉਸ ਕੀ ਸੁਧਰਨਾ ਜਿਸ ਜਵਾਨੀ ਗਲੱਤ ਬਿਤਾਈ
ਅੱਗੇ ਕੀ ਹੋਊ ਸੋਚ ਡਰਾਂ ਜਿੰਦ ਫਿਕਰਾਂ ਵਿੱਚ ਇਸ ਰੁਲਾਈ
ਪਤਾ ਨਹੀਂ ਸੀ ਕੀ ਹੁੰਦਾ ਜੇ ਕਿਸਮੱਤ ਨਾ ਚੰਗੀ ਹੁੰਦੀ ਪਾਈ
ਕੋਈ ਇਸ ਨੂੰ ਸਮਝਾਵੇ ਸਦਾ ਰਹਿੰਦੀ ਨਹੀਂ ਰੱਬ ਦੀ ਰਹਿਣਮਾਈ
*****
ਬੈਠੇ ਕਿਕਰਾਂ ਦਾ ਛਾਂਵੇਂ
ਸਾਨੂੰ ਯਾਦ ਤੂੰ ਆਂਵੇਂ
ਮੇਰੇ ਇਸ਼ਕ ਮੇਰੇ ਮੀਤ
ਜਦੋਂ ਬੁੱਲਾਂ ਵਿੱਚ ਮੁਸਕਾਂਵੇਂ
ਦਿੱਲ ਕੱਢ ਲੈ ਜਾਂਵੇਂ
ਮੇਰੇ ਇਸ਼ਕ ਮੇਰੀ ਪਰੀਤ
ਲੰਬੇ ਬਾਲ ਜੱਦ ਬਿਖਰਾਂਵੇਂ
ਨੇਹਰਾ ਬੱਦਲਾਂ ਦਾ ਲਿਆਂਵੇਂ
ਜਦੋਂ ਲੱਕ ਮਟਕਾਂਵੇਂ
ਭੁਚਾਲ ਨਾਲ ਧਰਤੀ ਹਲਾਂਵੇਂ
ਜੱਦੋਂ ਅੱਖ ਝੱਮਕਾਂਵੇਂ
ਬਿਜਲਿਆਂ ਗਰਾਂਵੇਂ
ਜਦੋਂ ਰੰਗ ਵਿੱਚ ਆਂਵੇਂ
ਹਨੇਰੀ ਰਾਤੇ ਦਿਨ ਕਰ ਜਾਂਵੇਂ
ਜੱਦ ਗੁਸੇ ਵਿੱਚ ਆਂਵੇਂ
ਦੁਰਗਾ ਨੂੰ ਪਿੱਛੇ ਛੱਡ ਜਾਂਵੇਂ
ਜੱਦੋਂ ਪਿਆਰ ਵਿੱਚ ਆਂਵੇਂ
ਧਰਤੀ ਨੂੰ ਸਵ੍ਗ ਬਣਾਵੇਂ
ਮੇਰਾ ਪਿਆਰ
ਮੇਰਾ ਯਾਰ
ਮੇਰੀ ਆਨ
ਮੇਰੀ ਜਾਨ
ਮੇਰਾ ਜਹਾਨ
*********
पट्रौल पंप
माही मेरा तेल वेचे,उस नू धार वेखणी ना आई
दुनियां विच गवाचा फिरे,दुनियांदारी ना आई
हीरा उस दे कोल वसदा,उस कौडी कदर ना पाई
,दूरों नस सब नू मिले,उसे किसे जफी ना पई
पराए विहाहां विच नॅचे,लोक कहिण उसे सौदाई
जमाने नाल नहीं बदलिआ,सम्झे इह वडआई
बार बार धोखा खावे,कहे हुंदी नहीं मैतों चुतुराई
वुढापे उस की सुधरणा,जिस जवानी गलत बिताई
पता नहीं सी की हुंदा,जे किस्मत ना चंगी हुंदी पाई
कोई इस नू सम्झावे,सदा रहिंदी नहीं रॅब दी रहिणमाई
*************
बैठे किकरां दी छांवें
सानू याद तूं आंवें
मेरे इश्क मेरे मीत
जदों बुलां विच सुमकावें
दिल कॅड लै जांवें
मेरे इश्क मेरी परीत
लंबे बाल जद बिखरांवें
नेहरा बदलां दा लिआंवे
जदों लक मतकांवें
भुच्चाल नाल धरती हलांवें
जद अख झमकांवें
बिजलिआं गरांवें
जद रंग विच आंवें
हनेरी रात दिन कर जांवें
जद गुस्से विच आंवें
दु्र्गा नू पिछे छॅड जांवें
जद प्यार विच आंवें
धरती नू स्वर्ग बणावें
मेरा प्यार
मेरा यार
मेरी आन
मेरी जान
मेरा जहान
No comments:
Post a Comment