Thursday, July 2, 2020

ਅਧੂਰਾ ਪਿਆਰ ਪੂਰਾ ਪਿਆਰ p1

          
                                              ਅਧੂਰਾ ਪਿਆਰ ਪੂਰਾ ਪਿਆਰ




   ਜਿੰਦਗੀ ਨਾਲੋਂ ਵਧਿੱਆ ਕੋਈ ਮਜ਼ਾ ਹੀ ਨਹੀਂ
             ਦਿੱਲ ਖੋਲ ਪਿਆਰ ਕਰ ਪਿਆਰ ਦੀ ਕੋਈ ਸਜਾ ਨਹੀਂ
********

   ਸ਼ੀਸ਼ੇ ਨੂੰ ਬੋਲੇ ਅਸੀਂ ਸਾਡਾ ਜਵਾਨੀ ਦਾ ਚੇਹਰਾ ਦਿੱਖਲਾਦੇ
             ਸ਼ੀਸ਼ਾ ਬੋਲਿਆ ਕੀ ਦਿੱਖਲਾਊਂ ਜੋ ਹੁਣ ਰਿਹਾ ਹੀ ਨਹੀਂ
***********

                              ਅਧੂਰਾ ਪਿਆਰ  ਪੂਰਾ ਪਿਆਰ


ਪਿਆਰ ਉੱਹਿਓ ਹੀ ਰੌਸ਼ਨ ਹੁੰਦਾ ,ਜੋ ਰਹਿ ਜਾਵੇ ਅਧੂਰਾ
ਸੁਣਿਆ ਸਮੇ ਨਾਲ ਫਿੱਕਾ ਪੈ ਜਾਂਦਾ ਪਿਆਰ ,ਜੋ ਹੋਵੇ ਪੂਰਾ
ਪਿਆਰ ਹੈ ਦੁਨਿਆਂ ਵਿੱਚ ਦੁਰਲੱਭ , ਕੋਈ ਮੇਰੇ ਵਰਗਾ ਇਹ ਹੀਰਾ ਪਾਵੇ
ਕਿਸਮੱਤ ਵਾਲੇ ਵਿਰਲੇ ਬੰਦੇ ,ਪਿਆਰ ਜਿਨਾਂ ਨੂੰ ਵਰ ਵਿੱਚ ਆਵੇ

ਨਾਜ਼ੁਕ ਹੈ ਪਿਆਰ ਦਾ ਬੂਟਾ ,ਬੜੇ ਪਿਆਰ ਨਾਲ ਪਾਲਣਾ ਪੈਂਦਾ
ਸੱਬਰ ਦਾ ਪਾਣੀ ,ਖੁਲ ਦਿੱਲ ਖਾਦ ਪਾਓ ,ਫਿਰ ਸੋਹਣੇ ਫੱਲ ਇਹ ਦੇਂਦਾ
ਜਿਸ ਦੀ ਤਜੋਰੀ  ਸੱਚਾ ਪਿਆਰ,, ਸਮਝੋ ਉਹ ਅੰਤ ਦਾ ਸਰਮਾਈ
ਉਹ ਨਾ ਧੰਨ ਦੋਲਤ ,ਨਾ ਸ਼ੌਰਤ ਲੋਚੇ ,ਜੱਨਤ ਉਸ ਨੇ ਏਥੇ ਹੀ ਪਾਈ

ਜੱਗ ਜਾਣੇ ਅਧੂਰੇ ਪਿਆਰ ਦੀ ਕਹਾਣੀ
ਪੂਰੇ ਹੋਏ ਪਿਆਰ ਦੀ ਕਿਸੇ ਨਾ ਜਾਣੀ
ਅਧੂਰੇ ਪੂਰੇ ਪਿਆਰ ਦੀ ਮੈਂ ਕੱਥਾ ਇੱਕਠੀ ਕੀਤੀ
ਇੱਕ ਕਤਾਬੋਂ ਪੜੀ ,ਇੱਕ ਹੱਡੋਂ ਬੀਤੀ

ਹੀਰ ਨੇ ਰਾਂਝੇ ਨੂੰ ਚੂਰੀ ਖਲਾਈ
ਪਰ ਉਹ ਉਸ ਦੀ ਹੋ ਨਾ ਪਾਈ
ਮਿਰਜਾ ਮਰ ਗਿਆ ਭਰਾਵਾਂ ਨਾਲ ਲੱੜਕੇ
ਸਹਿਬਾਂ ਕੋਲ ਖੜੀ ਇਕੱਲੀ ਤੜਫੇ

ਸਾਡੀ ਸੀ  ਬਹੁਤ ਕਿਸਮਤ ਚੰਗੀ 
 ਪਿਆਰ ਸਾਡਾ ਬਣੀ ਸਾਡੀ ਅੱਧਰੰਘੀ
ਕੰਨਾ ਨੂੰ ਲੱਗਣ ਬੋਲ ਉਸ ਦੇ ਮਿੱਠੇ
ਹੂਰ ਪਰਿਆਂ ਨਾਲੋ ਘੱਟ ਨਾ ਸਾਨੂੰ ਡਿਢੇ

ਲੱਖ ਵਾਰ ਲੜੇ, ਹਜਾਰ ਵਾਰ ਰਹੇ ਇੱਕ ਦੂਜੇ ਨਾਲ ਰੁਸੇ
ਪਿਆਰ ਖਾਤਰ ਇੱਕ ਦੂਜੇ ਤੋਂ ਮਾਫੀ ਮੰਗੀ ,ਪੀ ਅਪਣੇ ਸਾਰੇ ਗੁੱਸੇ
ਬੀਤੇ ਦਿਨ ਵੀ ਸੋਹਣੇ ਬੀਤੇ ,ਅੱਗੇ ਵਾਲੇ ਵੀ ਹੋਣਗੇ ਚੰਗੇ
ਤੰਨਦਰੁਸਤ ਮੇਰੇ ਪਰਵਾਰ ਨੂੰ ਰੱਖੀਂ, ਰੱਬ ਤੋਂ ਜੱਸ ਬੱਸ ਇਹ ਹੀ ਮੰਗੇ
**********

जिंदगी नालों वधिआ कोई मज़ा नहीं
  दिल खोल प्यार कर,प्यार की कोई सज़ा नहीं
******
शीशे नू बोले असीं ,साडा जवानी दा चेहरा दिखलादे
    शीशा बोलिआ की दिखलायू ,जो हुण रिहा ही नहीं
********
      
                  अधूरा प्यार,पूरा प्यार

प्यार उहीओ रौशन हुंदा,जो रहि जावे अधूरा
सुणिआ समे नाल फिॅका पै जांदा प्यार,जो होवे पूरा
प्यार है दुनिया विच दुरलॅभ,कोई मेरे वरगा इह हीरा पावे
किस्मॅत वाले विरले बंदे,प्यार जिनां नू वर विच आवे

नाज़क है प्यार दा बूट्टा ,बङे प्यार नाल पालणा पैंदा
सबर दा पाणी,खुल दिल खाद पाओ,फिर सोहणा फॅल इह देंदा
जिस दी तजोरी सच्चा प्यार,समझो उह अंत दा सरमाई
उह ना धंन दौलत,ना शौरत लोचे,जनॅत उस ने ऐथ्थे पाई

जग जाणे अधूरे प्यार दी कहाणी
पूरे होए प्यार दी किसे ना जाणी
अधूरे पूरे प्यार दी  मैं कथा एकॅठी कीती
एक किताबों पङी,एक हॅड बीती

हीर ने रांझे नू चूरी खलाई
पर उह उस दी हो ना पाई
मिरज़ा मर गिआ भरांवां नाल लङके
सहिबां कोल खङी एकॅली तङफे

साडी सी बहुत किस्मॅत चंगी
प्यार साडा बणी साडी अधरंगी
कन नू लगॅण बोल उस दे मिठ्ठे
हूर परिआं नालों धट ना सानू डिठे

लॅख वार लङे,हज़ार वार रहे एक दूजे नाल रुस्से
प्यार खातर एक दूजे तों माफी मंगी,पी सारे गुस्से
बीते दिन वी सोहणे बीते, अगे वाले वी होणगे चंगे
तंनदरुस्त मेरे परिवार नू रखीं,रॅब तों जॅस बॅस इह ही मंगे




     




No comments:

Post a Comment