ਬੁੱਢੇ ਠੇਰੇ ਨੂੰ ਜਵਾਨੀ
ਕਿਵੇਂ ਸਮਝਾਂਵਾਂ ਸਮਝ ਨਾ ਆਵੇ
ਅੱਜ ਦੀ ਉਸ ਦੀ ਸੁਣੋ ਕਰਤੂਤ
ਕਹੋਗੇ ਬੁੱਢਾ ਹੋਣਾ ਜੁਤਿਆਂ ਖਾ ਸੂਤ
ਸੋਹਣੀ ਜਹੀ ਇੱਕ ਮੁਟਿਆਰ ਘਰ ਆਈ
ਜਾਦਾ ਗੁਸੇੱ ਵਿੱਚ ਥੋੜੀ ਘੱਭਰਾਈ
ਬੁੱਢੇ ਦੀ ਸ਼ਕਾਇਅਤ ਉਸ ਲਗਾਈ
ਅਪਣੇ ਬੁੱਢੇ ਦੀ ਗੱਲ ਸੁਣ ਦਾਦੀ ਮਾਈ
ਸੱੜਕ ਤੇ ਜਹਾਨ ਸਾਮਣੇ ਮੈਂਨੂੰ ਜੱਫੀ ਪਾਈ
ਬੁੱਢਾ ਦੇਣ ਲੱਗਾ ਅਪਣੀ ਸਫਾਈ
ਕਹੇ ਦਿੱਲ ਮੇਰਾ ਸਾਫ਼ ਮੈਂ ਨਹੀਂ ਹਰਜ਼ਾਈ
ਐਨੱਕ ਸੀ ਮੇਰੀ ਥੋੜੀ ਧੁੰਧਲਾਈ
ਇਹ ਬੀਬਾ ਮੇਰੀ ਪਹਿਚਾਨ ਨਹੀਂ ਆਈ
ਸੋਚਿਆ ਸ਼ਾਇਦ ਇਹ ਰਿਸ਼ਤੇਦਾਰ
ਨਾ ਪਹਿਚਾਨਿਆ ਹੋ ਨਾ ਜਾਵੇ ਨਰਾਜ਼
ਮੈਂਨੂੰ ਜਾਪਿਆ ਇਸ ਅੱਖ ਮਟਕਾਈ
ਲੱਗੇ ਜੇਵੇਂ ਥੋੜੀ ਸ਼ਰਮਾਈ
ਵੇਖ ਮੇਰੇ ਵੱਲ ਇਹ ਸੀ ਹੱਸੀ
ਦਿੱਲ ਨੇ ਸੋਚਿਆ ਸ਼ਾਇਦ ਇਹ ਫੱਸੀ
ਰਵਾਜਣ ਇਸ ਨੂੰ ਜੱਫੀ ਪਾਈ
ਕੀ ਗਲੱਤ ਕੀਤਾ ਮੇਰੇ ਭਾਈ
ਮੁਟਿਆਰ ਬੋਲੀ ਬੁੱਢੇ ਨੂੰ ਸੀ ਪਤਾ
ਪਿੱਛੇ ਉਸ ਦੇ ਦੋਸਤ ਮੇਰਾ ਸੀ ਖੜਾ
ਚਹਿਰਾ ਉਸ ਦਾ ਹੱਸਦੇ ਵੇਖ ਮੈਂ ਮੁਸਕਾਈ
ਦਿੱਲੋਂ ਖ਼ੁਸ਼ੀ ਸੀ ਜਬਰੱਨ ਅੱਖ ਮਟਕਾਈ
ਜੱਫੀ ਨਹੀਂ ਸੀ ਇਸ ਰਵਾਜਣ ਪਾਈ
ਘੁੱਟ ਕੇ ਪਾਈ ਰਵਾਜੋਂ ਲੰਬੀ ਪਾਈ
ਦਾਦੀ ਬੋਲੀ ਸ਼ਰਮ ਕਰ ਬੁੱਢੇ ਠੇਰਿਆ
ਓਮਰ ਹੋ ਗਈ ਨਹੀਂ ਜਵਾਨ ਦੁਸ਼ਮਣ ਮੇਰਿਆ
ਸਦਿਆਂ ਤੇਰੇ ਨਾਲ ਰਹਿ ਮੈ ਤੇਰੀ ਰੱਗ ਰੱਗ ਜਾਣੂ
ਫ਼ਰਜ਼ੀ ਹੈ ਬਹਾਨਾ ਤੇਰਾ ਮੈਂ ਕਿਓਂ ਮਾਨੂੂੰ
ਬੋਲੀ ਕੰਨ ਖੋਲ ਸੁਣ ਲੈ ਮੇਰੀ
ਮਾਫ਼ ਨਹੀਂ ਕਰਨਾ ,ਤੈਨੂੰ ਅਗਲੀ ਫੇਰੀ
ਅੱਜ ਤੋਂ ਦਾਰੂ ਬੰਦ ਇਹ ਹੈ ਸਜਾ ਤੇਰੀ
***********
**बुढे ठेरे नू जवानी
बुढा मेरा बहॅतरिआ जावे
किंझ सम्झांवां सम्झ ना आवे
अज दी उस दी सुणो करतूत
कहोगे बुढा होणा जुतिआं नाल सूत
सोहणी जही एक मुटियार घर आई
जादा गुस्से विच,थोङी घॅबराई
बुढे दी शकैत उस लगाई
अपणे बुढे दी गॅल सुण दादी माई
सकङ ते,जहान सामणे मैंनू जॅफी पाई
बुढा देण लॅगा अपणी सफाई
कहे दिल मेरा साॉफ,मैं नहीं हरजाई
ऐनॅक सी मेरी थोङी धुंधलाई
इह बीबा मेरी पहिचांण नहीं आई
सोच्चिआ शायद इह रिशतेदार
ना पहिचाणिआं ,ना हो जावे नराज़
मैंनू जापिआ इस अख मटकाई
लॅगे जिवें थोङी शरमाई
वेख मेरे वॅल इह हॅसी
दिल ने सोच्चिआ शायद इह फॅसी
रवाजण इस नू जॅफी पाई
की गलत कीता ,मेरे भाई
मुटियार बोली,बुढे नू सी पता
पिछे उस दे दोस्त मेरा सी खङा
चहिरा उस दा हॅसदे वेख,मैं मुसकाई
दिलों खुशी सी,जॅबरन अख मटकाई
जॅफी नहीं सी इस ने रवाजण पाई
घुंट के पाई,रवाजों लंबी पाई
दादी बेली शरम कर बुढे ठेरिया
उमर हो गई,नहीं जवान,दुश्मन मेरिया
सदिआं तेरे नाल रहि,मैं तेरी रग रग जाणू
फ़रज़ी है बहाना तेरा,मैं क्यों मानू
बोली,कन खोलके सुन लै मेरी
माफ़ नहीं करना तैंनू अगली फेरी
अज तों दारू बंद,इह है सज्जा तेरी
No comments:
Post a Comment