Wednesday, July 22, 2020

ਪਟੌ੍ਲ ਪੰਪ ਤੇ ਚੋਰੀ p1 h


                                                       ਪੰਪ ਤੇ ਚੋਰੀ



ਬੜੇ ਮਜ਼ੇ ਵਿੱਚ ਪੰਪ ਚਲਾ ਰਹੇ ਸੀ ਅਸੀਂ
ਕਿ ਦਿਨ ਦਿਹਾੜੇ ਲੁਟ ਕੇ ਚੋਰ ਸਾਨੂੰ ਜਗਾ ਗਏ
ਭੁੱਲ ਗਏ ਸੀ ਅਸੀਂ ਰੱਬ ਨੂੰ 
ਉਹ ਸਾਨੂੰ ਉਸ ਦੀ ਯਾਦ ਕਰਵਾ ਗਏ
ਚੰਗੀ ਕਿਸਮੱਤ ਦਾ ਸ਼ੁਕਰ ਅਸੀਂ ਕਰਦੇ ਸੀ
ਉਹ ਮਾੜੀ ਕਿਸਮੱਤ ਵੀ ਸਾਨੂੰ ਵਿਖਾ ਗਏ
ਕੀਤਾ ਭਰੋਸਾ ਪੁਲਸ ਤੇ ਸਚੀ ਰਪਟ ਲਿਖੇ
ਚੋਰਾਂ ਦੇ ਬਚਾਓ ਲਈ ਕੇਸ ਨਰਮ ਬਣਾ ਗਏ
ਰਿਕਾਡ ਚੰਗਾ ਰੱਖਣ ਲਈ ਅਪਣੇ ਥਾਣੇ ਦਾ
ਉਹ ਨੁਕਸਾਨ ਚਾਲੀ ਤੋਂ ਘਟਾ ਚਾਰ ਬਣਾ ਗਏ
ਹੁਣ ਬੀਮੇ ਵਾਲਿਆਂ ਨੂੰ ਪਰਖਣਾ ਆ 
ਅੱਜੇ ਤੱਕ ਸਾਨੂੰ ਅਪਣਾ ਹੀ ਚੋਰ ਬਣਾ ਗਏ
ਬੇਟੇ ਨੂੰ ਦਿਤਾ ਜਦ ਵੇਰਵਾ ਬੋਲਿਆ 
ਹੁਣ ਤੱਕ ਤਾਂ ਨੁਕਸਾਨ ਦਾ ਆਦੀ ਹੋਣਾ ਚਾਹੀਦਾ
ਅਪਣਾ ਮੰਤਰ ਤੰਨਦੁਰੁਸਤੀ ਹੈ ਸੱਭ ਕੁੱਛ ,ਯਾਦ ਕਰੋਂ 
ਪੈਸੇ ਲਈ ਨਹੀਂ ਰੋਣਾ ਚਾਹੀਦਾ
ਕਦੋਂ ਤੋਂ ਮੇਰੇ ਵਾਲਦ ਨੂੰ ਲਾਲਚ ਪੈਸੇ ਦਾ ਪੈ ਗਿਆ
ਛੋਟੀ ਜਹੀ ਚੋਟ ਖਾ ਕਿਓਂ ਸਦਮੇ ਵਿੱਚ ਬੈਹ ਗਿਆ
ਚਲਾਓ ਪੰਪ ਬੇਤੌਰ ਸ਼ੁਗੱਲ ਇੱਕ ਚੰਗੀ ਆਹਰ ਦੇ ਲਈ 
ਲੱਖਸ਼ਮੀ ਤਿਆਗੋ ਅਰਦਾਸ ਕਰੋ ਸਰਸਵੱਤੀ ਦੇ ਭੰਡਾਰ ਦੇ ਲਈ
*******
         
                         पंप ते चोरी

बङे मज़े विच पंप चलाअ  रहे सी असीं 
कि दिन दिहाङे लुट के चोर सानू जगा गए
भुल गए सी असीं रॅब नू
उह सानू उस दी याद करवा गए
चंगी किस्मत दा शुकर असीं करदे सी
उह माङी किस्मत वी सानू विखा गए
कीता भरोसा पुलस ते सच्ची रपट लिखे
चोरां दे बचाओ लई,केस नरम बणा गए
रिकार्ड चंगा रखॅण लई अपणे थाणे दा
उह नुकसान चाली तों धटा ,चार बणा गए
हुण बीमे वालिआं नू परखणा आ
अज तक सानू अपणा ही चोर बणा गए
बेटे नू दिता जद वेरवा,बोलिआ
हुण तक तां नुकसान दा आदी होणा चाहीदा
अपणा मंत्र तंन्दुरुसती है सब कुछ,याद करो
पैसे लई नहीं रोणा चाहीदा
कदों तों मेरे वालद नू,लालच पैसे दा पै गिआ
छोटी जही चोट खा,क्यों सदमे विच बैह गिआ
चलाओ पंप बेतौर शुगल, एक चंगी आहर दे लई
क्षम्मी तिआगो,अरदास करो सरसवती दे भंडार दे लई


No comments:

Post a Comment