ਭਿੰਡੀ ਦੀ ਸਬਜੀ
ਗੰਡੇ ਮਸਾਲਾ ਪਾ ਮੱਠੀ ਅੱਗ ਤੇ ਭੁਨਾਈ
ਚੱਟਪਟਾ ਸਵਾਦ ਉਹ ਸੱਭ ਦੇ ਮੰਨ ਨੂੰ ਭਾਈ
ਪੁੱਤ ਨੇ ਖਾਈ ਨੂੰਹ ਨੇ ਖਾਈ ਪੋਤੇ ਪੋਤੀ ਨੇ ਵੀ ਖਾਈ
ਸਵਾਦ ਵਿੱਚ ਓਗਲਿਆਂ ਚੱਟਣ ਕਹਿਨ ਵਾਹ ਦਾਦੀ ਮਾਈ
ਏਨਾ ਅੱਛਾ ਖਾਣਾ ਮਿੱਲਦਾ ਚੰਗੀ ਕਿਸਮੱਤ ਅਸੀਂ ਪਾਈ
ਬੁੱਢੀ ਸਿਫ਼ਤ ਸੁਣ ਫੁਲੀ ਜਾਵੇ ਖ਼ੁਸ਼ੀ ਉਸ ਚਹਿਰੇ ਛਾਈ
ਬੁੱਢੀ ਕਹੇ ਟੱਬਰ ਮੇਰਾ ਖ਼ੁਸ਼ ਮੇਰੀ ਮਹਿਨੱਤ ਰੰਗ ਲਾਈ
ਹੱਸਦੇ ਖੇਡਦੇ ਬਚਿਆਂ ਨੂੰ ਵੇਖਾਂ ਇਹ ਮੇਰੀ ਕਮਾਈ
ਬੁੱਢਾ ਕਹੇ ਮੇਰਾ ਸ਼ੁਕਰਿਆ ਕਰੋ ਇਹ ਬੁੱਢੀ ਮੈਂ ਵਿਆਈ
ਕਿਥੋਂ ਤੁਸੀਂ ਐਸੀ ਦਾਦੀ ਲੈਂਦੇ ਜੇ ਨਾ ਬਣਦੀ ਇਹ ਮੇਰੀ ਲੁਗਾਈ
ਰਹੀ ਗੱਲ ਇਸ ਸਬਜੀ ਦੀ ਇਹ ਮੈਂ ਹੀ ਸੀ ਓਗਾਈ
ਬਜ਼ਾਰ ਨਾਲੋ ਘਰ ਓਗਾਈ ਸਬਜੀ ਬਣੇ ਸਵਾਦ
ਦਾਦੀ ਦੇ ਨਾਲ ਨਾਲ ਮੇਰਾ ਵੀ ਕਰੋ ਧੰਨਵਾਦ
***********
भिंडी दी सब्जी
बुढी मेरी ने भिंडी दी सब्जी बणाई
गंडे मसाला पा,मॅठी अग ते भुनाई
चॅटपटा स्वाद,उह सॅब दे मन नू भाई
पुत ने खाई,नूह ने खाई,पोता पोती ने वी खाई
स्वाद विच उंगलिआं चॅटण,कहिण वाह दादी माई
ऐना अच्छा खाणा मिलदा,किस्मत असीं चंगी पाई
बुढी सिफत सुण फुली जावे,खुशी उस चेहरे छाई
बुढी कहे मेरा टबॅर खुश,मेरी महिनत रंग लाई
हॅसदे खेडदे बच्चिआं नू वेखां,इह मेरी कमाई
बुढा कहे मेरा शुकरिआ करो,बुढी मैं विआही
किथ्थों तुसीं दादी लैंदे,जे ना बणदी इह मेरी लुगाई
रही गल इस सब्जी दी,इह मैं ही सी उगाई
बज़ार नालों घर उगाई सब्जी बणे स्वाद
दादी दे नाल नाल मेरा वी करो धंन्वाद
No comments:
Post a Comment