ਯਾਰ ਨੂੰ
ਤੂੰ ਸੱਭ ਕੁੱਛ ਸਾਡੀ ਸਾਡਾ ਜੱਗਤ ਤੇਰੇ ਵਿੱਚ ਸਮਾਇਆ
ਹੱਥਾਂ ਵਿੱਚ ਹੁਨਰ ਹੈ ਤੇਰੇ ਘਰ ਸੋਣਾ ਹੈ ਸਜਾਇ
ਚੰਗੀਆਂ ਆਦਤਾਂ ਦੇ ਬੱਚੇ ਨੂੰ ਠੀਕ ਹਾਰ ਤੇ ਲਾਇਆ
ਕੜੀ ਮਹਿਨੱਤ ਕਰ ਜੀਵਨ ਸਾਡਾ ਸਵ੍ਗ ਬਣਾਇਆ
ਮੈਂ ਨਹੀਂ ਕਹਿੰਦਾ ਮੇਰੇ ਅੰਦਰਲੇ ਨੇ ਹੈ ਕਹਿਲਾਇਆ
ਅੱਖ ਭਰ ਆਵੇ ਜੱਦ ਯਾਦ ਕਰਾਂ ਯਾਰ ਨੂੰ
ਮਹਿਰ ਰਖੀਂ ਰੱਬਾ ਨਜ਼ਰ ਨਾ ਲੱਗੇ ਮੇਰੇ ਪਿਆਰ ਨੂੰ
*********
ਲਿਆ ਕੇ ਅੰਬਰਾਂ ਤੋਂ ਤਾਰੇ ਅਸੀਂ ਤੇਰੇ ਉੱਤੇ ਵਾਰੇ
ਪਰ ਤੂੰ ਕਰਦ ਨਾ ਰੱਤੀ ਪਾਈ
ਤੇਰੇ ਪਿਆਰ ਦੇ ਢੰਗੇ ਅਸੀਂ ਫਿਰਦੇ ਮਾਰੇ ਮਾਰੇ
ਤੇਰੇ ਵਿੱਚ ਘੁੱਲੇ ਅਸੀਂ ਹੋਏ ਅਪਣੇ ਤੋਂ ਬਾਹਰੇ
ਅਸੀਂ ਤੇਰੇ ਦਿਵਾਨੇ ਲੋਕ ਕਹਿਣ ਸਾਨੂੰ ਸੌਦਾਈ
ਸਦਾ ਸੋਚਿਆ ਤੇਰੀ ਖ਼ੁਸ਼ੀ ਵਿੱਚ ਸਾਡੀ ਭਲਾਈ
ਕਸੂਰ ਤੂੰ ਕਰੇਂ ਸਮਝੇ ਅਪਣੇ ਆਪ ਨੂੰ ਹਰਜ਼ਾਈ
ਤੇਰੇ ਕਹੇ ਚੱਲਕੇ ਸਮਝਿਆ ਆਪ ਨੂੰ ਕਰਜ਼ਾਈ
ਅਸੀਂ ਤੇਰੇ ਗੁਲਾਮ ਤੂੰ ਹੈ ਸਾਡੀ ਸਰਦਾਰੀ
ਪਰ ਤੂੰ ਕਰਦ ਨਾ ਸਾਡੀ ਪਾਈ
*******
ਨੇੜੈ ਹੋ ਤੇ ਉੱਚੀ ਕਹਿ ਆ ਕੇ ਕੋਲ ਕੁੜੇ
ਬੋਲੇ ਕੰਨਾ ਨੂੰ ਲਗੱਣ ਸੰਗੀਤ ਤੇਰੇ ਬੋਲ ਕੁੜੈ
ਚੰਦ ਚੇਹਰਾ ਤੇਰਾ ਗੋਲ ਕੁੜੇ
ਐਸ ਓਮਰੇ ਵੀ ਲੱਗੇ ਸੋਹਲ ਕੁੜੇ
ਅੱਖਾਂ ਮੋਟਿਆਂ ਅਨਮੋਲ ਕੁੜੇ
ਕਰਨ ਨਜ਼ਰਾਂ ਨਾਲ ਕਲੋਲ ਕੁੜੇ
ਲਾਲ ਅੱਖਾਂ ਤੋਂ ਨਹੀਂ ਅਨਜਾਣ ਕੁੜੇੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋ
ਮਾਰਨ ਤੀਰ ਕੱਢਨ ਜਾਨ ਕੁੜੇ
ਨੱਕ ਛੋਟਾ ਬੜਾ ਪਿਆਰਾ ਕੁੜੇ
ਗਰਵ ਭਰਿਆ ਉੱਚਾ ਸਾਰਾ ਕੁੜੇ
ਕਾਲੀ ਜ਼ੁਲਫ਼ਾਂ ਨੇ ਮਾਰਿਆ ਡੰਗ ਕੁੜੇ
ਲਾਲ ਬੁੱਲਾਂ ਭਰਿਆ ਜਿੰਦੇ ਰੰਗ ਕੁੜੇ
ਬੜੀ ਸੋਹਣੀ ਤੇਰੀ ਤੋਰ ਕੁੜੇ
ਸ਼ਰਮ ਖਾਣ ਤੈਂਨੂੰ ਵੇਖ ਮੋਰ ਕੁੜੇ Y
ਬਹਿ ਕੋਲ ਗੱਲਾਂ ਕਰਿਏ ਹੋਰ ਕੁੜੇ
ਸੁੱਖ ਵੰਡੀਏ ਦੁੱਖ ਲਈਏ ਫਰੋਲ ਕੁੜੇ
ਰੱਲ ਕੇ ਕਰੀਏ ਇਹੀਓ ਮੰਗ ਕੁੜੇ
ਜਿੰਦ ਬੀਤੇ ਦੋਨਾਂ ਦੀ ਸੰਘ ਸੰਘ ਕੁੜੇ
*******
ਨੱਚ ਲੈ ਦਿੱਲ ਖੋਲ ਜੱਸ ਨੇ ਹੈ ਸੁਰ ਕਡਿਆ
ਰੂਪ ਤੇਰਾ ਠਾਠਾਂ ਮਾਰੇ ਰੰਗ ਵੀ ਲੋਹਣਾ ਫ਼ਬਿਆ. Y
ਇਸ ਸੁਰ ਤੇ ਜੱਗ ਨਚਿਆ ਪਬਾਂ ਵੇਹੜਾ ਪੁਟਿਆ
ਬੇ-ਪਰਵਾਹ ਨੱਚ ਲੈ ਜੱਦ ਸਿਰੋਂ ਦੁਪੱਟਾ ਲਾਹ ਸੁਟਿਆ
ਤੇਰੇ ਹੁਸਨ ਦੇ ਜਲਵੇ ਨੇ ਜੱਸ ਦਾ ਦਿੱਲ ਹੈ ਲੁਟਿਆ
*****
ਉਹ ਮੇਰੀ ਘਰ ਵਾਲੀ ਏ ਮੇਰੀ ਉਹ ਦੁਨਿਆਂ ਸਾਰੀ ਆ
ਉਸ ਦਾ ਮੈਂ ਕੀ ਦੱਸਾਂ ਉਹ ਗਜ਼ਬ ਦੀ ਨਾਰੀ ਆ. Y
ਉਸ ਵਿੱਚ ਵਸੇ ਕਲਾਕਾਰ ਹੱਥ ਦੀ ਸਚਿਆਰੀ ਆ
ਸੋਣਾ ਘਰ ਵਸਾਇਆ ਇਹ ਵੀ ਉਸ ਦੀ ਹੁਸ਼ਿਆਰੀ ਆ
ਬੁੱਧੂ ਸੀ ਅਸੀਂ ਸਿੱਖੀ ਉਸ ਤੋਂ ਥੋੜੀ ਜਹੀ ਦੁਨਿਆਦਾਰੀ ਆ
ਸਾਡੇ ਨਾਲ ਸੰਜੋਗ ਲਿਖਿਆ ਕਿਸਮੱਤ ਉਸ ਦੀ ਥੋੜੀ ਮਾੜੀ ਆ
No comments:
Post a Comment